19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਟਿੱਪਰ ਨੂੰ ਅਚਾਨਕ ਲੱਗੀ ਅੱਗ, ਟਿੱਪਰ ਸੜ ਕੇ ਹੋਇਆ ਸੁਆਹ

ਅਜੀਤ ਡੈਸਕ 02-03-2026
ਹਾਜੀਪੁਰ, 1 ਮਾਰਚ (ਜੋਗਿੰਦਰ ਸਿੰਘ)-ਹਾਜੀਪੁਰ-ਤਲਵਾੜਾ ਸੜਕ 'ਤੇ ਸ਼ਮਸ਼ਾਨਘਾਟ ਨਜ਼ਦੀਕ ਚੱਲਦੇ ਲੋਡਿਡ ਟਿੱਪਰ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਹੋਏ ਟਿੱਪਰ ਚਾਲਕ ਨਵਜੀਤ ਸਿੰਘ ਪੁੱਤਰ ਬਲਵਾਨ ਸਿੰਘ ਵਾਸੀ ਉਦੀਪੁਰ ਥਾਣਾ ਬਹਿਰਾਮਪੁਰ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਉਹ ਤਲਵਾੜਾ ਨਜ਼ਦੀਕ ਪਿੰਡ ਅਮਰੋਹ ਤੋਂ ਰਾਤ 7:30 ਵਜੇ ਟਿੱਪਰ ਨੰਬਰ ਪੀ.ਬੀ. 10 ਜੇ.ਏ-56 'ਤੇ ਮਿੱਟੀ ਲੈ ਕੇ ਆ ਰਿਹਾ ਸੀ ਤਾਂ ਜਦੋਂ ਕਸਬਾ ਹਾਜੀਪੁਰ ਦੇ ਸ਼ਮਸ਼ਾਨਘਾਟ ਨਜ਼ਦੀਕ ਪੁੱਜਾ ਤਾਂ ਟਿੱਪਰ ਦਾ ਟਾਇਰ ਫੱਟ ਗਿਆ ਤੇ ਅਚਾਨਕ ਟਿੱਪਰ ਨੂੰ ਅੱਗ ਲੱਗ ਗਈ ਤੇ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਟਿੱਪਰ ਸੜ ਕੇ ਸੁਆਹ ਹੋ ਗਿਆ |
ਪਿਛਲੀ ਖ਼ਬਰ ਟਿੱਪਰ ਹਾਦਸੇ 'ਚ ਮਾਰੇ ਗਏ ਸਾਬਕਾ ਫ਼ੌਜੀ ਦੇ ਪਰਿਵਾਰ ਨੇ ਬੰਗਾ ਚੌਂਕ 'ਚ ਲਗਾਇਆ ਧਰਨਾ ਅਗਲੀ ਖ਼ਬਰ ਜੋ ਕੰਮ ਸਰਕਾਰ ਨਾ ਕਰ ਸਕੀ, ਉਹ ਕਿਲ੍ਹਾ ਅਨੰਦਗੜ੍ਹ ਵਾਲੇ ਸੰਤਾਂ ਨੇ ਕਰ ਦਿਖਾਇਆ- ਚੰਗਿਆੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।