26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਿਧਾਇਕ ਘੁੰਮਣ ਅੱਜ ਰੱਖਣਗੇ ਡਿਸਪੈਂਸਰੀ ਦੀ ਉਸਾਰੀ ਦਾ ਨੀਂਹ ਪੱਥਰ

ਅਜੀਤ ਡੈਸਕ 12-06-2026
ਰਾਮਗੜ੍ਹ ਸੀਕਰੀ, 11 ਜੂਨ (ਕਟੋਚ)-ਸਿਹਤਮੰਦ ਪੰਜਾਬ ਮਿਸ਼ਨ ਅਧੀਨ ਪਿੰਡ ਭਵਨੌਰ ਵਿਖੇ 55 ਲੱਖ ਰੁਪਏ ਦੀ ਲਾਗਤ ਨਾਲ ਹੈਲਥ ਵੈਲਨੈਸ ਸੈਂਟਰ ਦਾ ਨਿਰਮਾਣ ਹੋਵੇਗਾ, ਜਿਸ ਦਾ ਨੀਂਹ ਪੱਥਰ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ 12 ਜੂਨ ਨੂੰ ਠੀਕ 4 ਵਜੇ ਰੱਖਣਗੇ | ਉਕਤ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੁਮਨ ਲਤਾ ਨੇ ਦਿੰਦਿਆਂ ਦੱਸਿਆ ਕਿ ਉਕਤ ਨੀਂਹ ਪੱਥਰ ਰੱਖਣ ਉਪਰੰਤ ਐਡ. ਘੁੰਮਣ ਇੱਕ ਜਨ ਸਭਾ ਨੂੰ ਸੰਬੋਧਿਤ ਵੀ ਕਰਨਗੇ ਅਤੇ ਇਲਾਕੇ 'ਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਸੰਬੰਧੀ ਜਾਣਕਾਰੀ ਵੀ ਦੇਣਗੇ |
ਪਿਛਲੀ ਖ਼ਬਰ ਵਧੇਰੇ ਬੂਟੇ ਲਗਾ ਕੇ ਵਧ ਰਹੇ ਤਾਪਮਾਨ ਨੂੰ ਕੀਤਾ ਜਾ ਸਕਦਾ ਘੱਟ–ਦੇਵੀਦਾਸ ਅਗਲੀ ਖ਼ਬਰ ਬਾਬਾ ਬੂਟੀ ਸ਼ਾਹ ਦਾ 36ਵਾਂ ਸਾਲਾਨਾ ਸੱਭਿਆਚਾਰਕ ਮੇਲਾ ਟਾਂਡਾ ਵਿਖੇ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।