04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਹਰਕੋਮਲ ਬਰਿਆਰ ਨੂੰ ਸਦਮਾ, ਵੱਡੇ ਭਰਾ ਨਹੀਂ ਰਹੇ

ਅਜੀਤ ਡੈਸਕ 04-06-2026
ਜਗਰਾਉਂ, 3 ਜੂਨ (ਗਾਲਿਬ)-ਸਾਹਿਤ ਸਭਾ ਜਗਰਾਉਂ ਦੇ ਸਾਬਕਾ ਪ੍ਰਧਾਨ ਤੇ ਉੱਘੇ ਗੀਤਕਾਰ ਜਨਾਬ ਹਰਕੋਮਲ ਬਰਿਆਰ ਨੂੰ ਸਦਮਾ ਲੱਗਾ, ਜਦ ਉਨ੍ਹਾਂ ਦੇ ਵੱਡੇ ਭਰਾ ਮਹਿੰਦਰ ਸਿੰਘ ਬਰਿਆਰ ਅਕਾਲ ਚਲਾਣਾ ਕਰ ਗਏ ਹਨ | ਸਭਾ ਵਲੋਂ ਮਤਾ ਪਾ ਕੇ ਹਰਕੋਮਲ ਬਰਿਆਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ | ਸਭਾ ਦੇ ਪ੍ਰਧਾਨ ਮੇਜਰ ਸਿੰਘ ਛੀਨਾ ਤੇ ਜਨਰਲ ਸਕੱਤਰ ਐੱਚ.ਐੱਸ ਡਿੰਪਲ ਨੇ ਕਿਹਾ ਕਿ ਸਭਾ ਦੇ ਸਾਰੇ ਮੈਂਬਰ ਦੱੁਖ ਦੀ ਘੜੀ 'ਚ ਪਰਿਵਾਰ ਦੇ ਨਾਲ ਹਨ, ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸੇ |
ਪਿਛਲੀ ਖ਼ਬਰ ਕਿਸਾਨਾਂ ਨੂੰ ਡੀ.ਏ.ਪੀ. ਅਤੇ ਯੂਰੀਆ ਖਾਦਾਂ ਦੇ ਨਾਲ ਨੈਨੋ ਯੂਰੀਆ ਅਤੇ ਬਾਇਓ ਖਾਦਾਂ ਲੈਣ ਲਈ ਮਜਬੂਰ ਨਾ ਕੀਤਾ ਜਾਵੇ-ਤਲ... ਅਗਲੀ ਖ਼ਬਰ ਵਿਧਾਇਕ ਸੰਗੋਵਾਲ ਦੀ ਯੋਗ ਅਗਵਾਈ ਹੇਠ ਹੰਬੜਾਂ ਨੂੰ ਬਣਾਵਾਂਗੇ ਹਲਕੇ ਦਾ ਰੋਲ ਮਾਡਲ ਪਿੰਡ-ਸਰਪੰਚ ਗੁਰੂ/ਬਾਠ/ਢਿੱਲੋਂ/ਸਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।