04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਾਬਕਾ ਸੰਸਦ ਮੈਂਬਰ ਖੰਨਾ, ਰੌੜੀ, ਕਟਾਰੀਆ ਤੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਤੀਰਥ ਰਾਮ ਭੂੰਬਲਾ ਨਾਲ ਦੁੱਖ ਦਾ ਇਜ਼ਹਾਰ

ਅਜੀਤ ਡੈਸਕ 10-06-2026
ਸੜੋਆ, 9 ਜੂਨ (ਬਲਵਿੰਦਰ ਨਾਨੋਵਾਲੀਆ)-ਮਹਾਰਾਜ ਭੂਰੀ ਵਾਲੇ ਗਰੀਬਦਾਸੀ ਐਜੂਕੇਸ਼ਨ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਤੇ ਇਲਾਕੇ ਦੇ ਵਿਕਾਸ ਨੂੰ ਲੀਹਾਂ 'ਤੇ ਲਿਜਾਉਣ ਵਿਚ ਵਿਸ਼ੇਸ਼ ਭੂਮਿਕ ਰੱਖਣ ਵਾਲੇ ਚੌਧਰੀ ਤੀਰਥ ਰਾਮ ਭੂੰਬਲਾ ਸੇਵਾਮੁਕਤ ਏ. ਜੀ. ਐਮ. ਦੀ ਧਰਮਪਤਨੀ ਦੀ ਅਚਾਨਕ ਮੌਤ ਨਾਲ ਸਮੁੱਚੇ ਭੂੰਬਲਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਹ ਪ੍ਰਗਟਾਵਾ ਸਾਬਕਾ ਸੰਸਦ ਮੈਂਬਰ ਅਵੀਨਾਸ਼ ਰਾਏ ਖੰਨਾ, ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ, ਸੰਤੋਸ਼ ਕਟਾਰੀਆ ਵਿਧਾਇਕਾ ਤੇ ਐਡਵੋਕੇਟ ਭਗਵਾਨ ਦਾਸ ਪ੍ਰਧਾਨ ਭੂਰੀਵਾਲੇ ਐਜੂਕੇਸ਼ ਟਰੱਸਟ ਹਰੀਦੁਆਰ ਨੇ ਪਿੰਡ ਨਾਨੋਵਾਲ ਵਿਖੇ ਚੌਧਰੀ ਤੀਰਥ ਰਾਮ ਭੂੰਬਲਾ ਨਾਲ ਉਨ੍ਹਾਂ ਦੀ ਧਰਮ ਪਤਨੀ ਬੀਬੀ ਕੁਲਦੀਪ ਕੌਰ ਦੀ ਅਚਾਨਕ ਮੌਤ ਦੇ ਦੁੱਖ ਦਾ ਪ੍ਰਗਟਾਵਾ ਕਰਨ ਸਮੇਂ ਪ੍ਰਗਟ ਕੀਤੇ | ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਅਸ਼ੋਕ ਕਟਾਰੀਆ, ਹਰਬੰਸ ਲਾਲ ਸਾਬਕਾ ਚੇਅਰਮੈਨ, ਐਡਵੋਕੇਟ ਆਰ. ਪੀ. ਸਿੰਘ., ਰਾਮਜੀ ਦਾਸ ਚੇਅਰਮੈਨ ਐਮ. ਆਰ. ਸਿਟੀ., ਦੇਵ ਰਾਜ ਖੇਪੜ, ਬਲਦੇਵ ਸਿੰਘ ਭਾਟੀਆ, ਹਰਅਮਰਿੰਦਰ ਸਿੰਘ ਰਿੰਕੂ ਸਾਬਕਾ ਚੇਅਰਮੈਨ, ਮਦਨ ਲਾਲ ਜੋਸ਼ੀ, ਬਲਦੇਵ ਸਿੰਘ ਸਰਸਾ ਨੰਗਲ, ਗਗਨਦੀਪ ਸਿੰਘ ਸਰਸਾ ਨੰਗਲ, ਗੋਪਾਲ ਚੌਹਾਨ, ਰਵੀ ਕੁਮਾਰ, ਰਾਮ ਧੰਨ, ਰੋਸ਼ਨ ਲਾਲ, ਐਡਵੋਕੇਟ ਦਰਸ਼ਨ ਲਾਲ ਸਾਬਕਾ ਅਟਾਰਨੀ, ਸਰਬਣ ਰਾਮ ਬਾਜਾੜ ਸਾਬਕਾ ਜੋਨਲ ਮੈਨੇਜਰ, ਇੰਦਰਜੀਤ ਲੁਡੀ ਸਾਬਕਾ ਓ. ਐਸ. ਡੀ., ਡਾ. ਕੁੰਦਨ ਲਾਲ ਆਜਮਪੁਰ, ਓਮ ਪ੍ਰਕਾਸ਼ ਆਜਮਪੁਰ, ਡਾ. ਬਲਰਾਜ ਚੌਧਰੀ ਨਵਾਂਸ਼ਹਿਰ, ਰਾਮ ਕਿਸ਼ਨ, ਸੁਰੇਸ਼ ਕਟਾਰੀਆ ਐਡਵੋਕੇਟ, ਸਤਪਾਲ ਭੂੰਬਲਾ ਮਾਲੇਵਾਲ, ਡਾ.ਪ੍ਰੇਮ ਕਟਾਣਾ, ਅਸ਼ੋਕ ਕਟਾਰੀਆ, ਪਵਨ ਰੀਠੂ, ਰਾਜ ਕੁਮਾਰ ਕਟਾਣਾ, ਜਸ਼ਪਾਲ ਬੂਥਗੜ੍ਹ, ਰੋਸ਼ਨ ਲਾਲ ਠੇਕੇਦਾਰ ਰੱਤੇਵਾਲ, ਮਦਨ ਲਾਲ ਸਿਆਣਾ, ਕੁੰਦਨ ਲਾਲ ਛੂਛੇਵਾਲ, ਠੇਕੇਦਾਰ ਪਵਨ ਕੁਮਾਰ ਠੇਕੇਦਾਰ, ਕੈਪਟਨ ਹੰਸ ਰਾਜ ਕਟਾਣਾ, ਹਰਵੀਰ ਕੌਰ ਅਨੰਦਪੁਰ ਸਾਹਿਬ, ਗੁਰਵੀਰ ਕੌਰ ਚੰਡੀਗੜ੍ਹ, ਰਾਕੇਸ਼ ਚੇਚੀ, ਨਰਿੰਦਰ ਮੀਲੂ ਚੰਡੀਗੜ੍ਹ, ਠੇਕੇਦਾਰ ਅਵਿਨਾਸ਼ ਰਾਏ ਟੱਪਰੀਆ ਖੁਰਦ, ਸੋਨੂ ਭਾਟੀਆ ਭਾਜਪਾ ਆਗੂ, ਧਰਮਪਾਲ ਕਾਠਗੜ੍ਹ, ਸੁਰਜੀਤ ਲਾਲ ਜੀਰਾ, ਗਿਆਨ ਚੰਦ ਜੀਤਪੁਰ, ਚਰਨਜੀਤ ਭਾਟੀਆ ਆਦੋਆਣਾ, ਸੁਰਜੀਤ ਭਾਟੀਆ, ਸੁਖਦੇਵ ਬਜਾੜ, ਅਸ਼ੋਕ ਬਜਾੜ ਸਾਬਕਾ ਚੇਅਰਮੈਨ, ਅਸ਼ੋਕ ਨਾਨੋਵਾਲੂ, ਬਲਦੇਵ ਰਾਜ ਸਰਪੰਚ, ਜਸ਼ਮਨ ਸਿੰਘ ਨੰਬਰਦਾਰ, ਠੇਕੇਦਾਰ ਪਵਨ ਕੁਮਾਰ, ਰਾਜ ਕੁਮਾਰ ਉਧਨੋਵਾਲ, ਡਾ.ਧਰਮਵੀਰ ਭੂੰਬਲਾ, ਸੁਰਜੀਤ ਲਾਲ, ਬਲਵੀਰ ਸਿੰਘ, ਰਵੀ ਕਾਂਤ ਸਾਬਕਾ ਸਰਪੰਚ ਨਾਨੋਵਾਲ, ਗੁਰਮੀਤ ਲਾਲ ਡਿਪਟੀ ਰੇਂਜਰ, ਮਨੋਹਰ ਲਾਲ ਡਿਪਟੀ ਰੇਂਜਰ, ਠੇਕੇਦਾਰ ਚਮਨ ਲਾਲ, ਰੌਸ਼ਨ ਲਾਲ ਸਾਬਕਾ ਮੈਨੇਜਰ, ਮੋਹਣ ਲਾਲ ਉਧਨੋਵਾਲ, ਸੇਠੀ ਉਧਨੋਵਾਲ, ਹਰਬੰਸ ਲਾਲ ਭਗਤ, ਰਾਕੇਸ਼ ਕੁਮਾਰ ਸਿੰਧ ਬੈਂਕ, ਸੁਰੇਸ਼ ਕੁਮਾਰ, ਪ੍ਰੇਮ ਚੰਦ, ਦਰਸ਼ਨ ਲਾਲ ਧਰਮਪੁਰ, ਚਰਨਜੀਤ ਮੀਲੂ, ਮਨੋਹਰ ਲਾਲ ਕਸਾਣਾ ਤੇ ਗੁਰਚਰਨ ਦਾਸ ਕਸਾਣਾ ਆਦਿ ਵੀ ਹਾਜਰ ਸਨ |
ਪਿਛਲੀ ਖ਼ਬਰ ਅਬਦੁੱਲਾ ਸ਼ਾਹ ਕਾਦਰੀ ਦੀ ਯਾਦ 'ਚ ਚਾਰ ਰੋਜ਼ਾ ਜੋੜ ਮੇਲਾ ਸਮਾਪਤ ਅਗਲੀ ਖ਼ਬਰ ਰਾਮਰਾਏਪੁਰ ਦਾ ਸਲਾਨਾ ਜੋੜ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।