ਰਾਜੂ ਖੰਨਾ ਨੇ ਮੰਡੀ ਗੋਬਿੰਦਗੜ੍ਹ 'ਚ ਜੀ.ਐਸ.ਟੀ, ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਦੀ ਕੀਤੀ ਨਿੰਦਾ
ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰ.7 'ਚ ਧੰਨਵਾਦੀ ਦੌਰੇ ਸਮੇਂ ਸੁਖਦੇਵ ਸਿੰਘ ਅਤਲੀ, ਬੰਟੀ ਜੱਸੜਾਂ ਦੀ ਸਮੁੱਚੀ ਟੀਮ ਗੁਰਪ੍ਰੀਤ ਸਿੰਘ ਰਾਜੂ ਖੰਨਾ, ਭਾਰਤ ਭੂਸ਼ਨ ਟੋਨੀ, ਜਰਨੈਲ ਸਿੰਘ ਮਾਜਰੀ ਦਾ ਵਿਸ਼ੇਸ਼ ਸਨਮਾਨ ਕਰਨ ਸਮੇਂ | ਅਜੀਤ ਤਸਵੀਰ
<br/>
ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰ. 14 ਵਿਚ ਧੰਨਵਾਦੀ ਦੌਰੇ ਸਮੇਂ ਭਰਵੀਂ ਮੀਟਿੰਗ ਕਰਨ ਸਮੇਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਿਮਰਨਜੀਤ ਸਿੰਘ ਧਾਲੀਵਾਲ ਤੇ ਸੀਨੀਅਰ ਲੀਡਰਸ਼ਿਪ | ਅਜੀਤ ਤਸਵੀਰ
<br/>
07-06-2026