30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਦਿੱਲੀ ਦੇ ਰੰਗਕਰਮੀਆਂ ਵਲੋਂ ‘ਦਾਸਤਾਨ-ਏ-ਗੁਰੂ ਨਾਨਕ ਨਾਟਕ’ ਦੀ ਪੇਸ਼ਕਾਰੀ

ਅੰਮ੍ਰਿਤਸਰ, 29 ਅਗਸਤ (ਜਸਵੰਤ ਸਿੰਘ ਜੱਸ)-ਏਟੈਲੀਅਰ ਰਿਪਰੈਟਰੀ ਕੰਪਨੀ ਦਿੱਲੀ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਕੁਲਜੀਤ ਸਿੰਘ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਦਾਸਤਾਨ-ਏ -ਗੁਰੂ ਨਾਨਕ ਸਾਹਿਬ’ ਅੱਜ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਮੰਚਿਤ ਕੀਤਾ ਗਿਆ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਗਾਥਾ ਨੂੰ ਕਹਾਣੀ ਸੁਨਾਉਣ ਦੀ ਵਿਧਾ ਵਿਚ ਨਾਟਕ ਕੇ ਕਲਕਾਰਾਂ ਨੇ ਗੌਰਵ ਸੂਰੀ, ਗੁਨੀਤ ਕੌਰ ਤੇ ਮਾਨਸੀ ਗਰੋਵਰ ਵਲੋਂ ਪੇਸ਼ ਕੀਤਾ ਗਿਆ।

ਅਜੀਤ ਡੈਸਕ 30-08-2026
ਅੰਮ੍ਰਿਤਸਰ, 29 ਅਗਸਤ (ਜਸਵੰਤ ਸਿੰਘ ਜੱਸ)-ਏਟੈਲੀਅਰ ਰਿਪਰੈਟਰੀ ਕੰਪਨੀ ਦਿੱਲੀ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਕੁਲਜੀਤ ਸਿੰਘ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਦਾਸਤਾਨ-ਏ -ਗੁਰੂ ਨਾਨਕ ਸਾਹਿਬ’ ਅੱਜ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਮੰਚਿਤ ਕੀਤਾ ਗਿਆ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਗਾਥਾ ਨੂੰ ਕਹਾਣੀ ਸੁਨਾਉਣ ਦੀ ਵਿਧਾ ਵਿਚ ਨਾਟਕ ਕੇ ਕਲਕਾਰਾਂ ਨੇ ਗੌਰਵ ਸੂਰੀ, ਗੁਨੀਤ ਕੌਰ ਤੇ ਮਾਨਸੀ ਗਰੋਵਰ ਵਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਤੋਂ ਇਲਾਵਾ ਫਿਲਮ ਅਦਾਕਾਰ ਹਰਦੀਪ ਗਿੱਲ, ਮੈਨੇਜਰ ਗੋਬਿੰਦ ਕੁਮਾਰ ਸਮੇਤ ਹੋਰ ਰੰਗਕਰਮੀ ਤੇ ਦਰਸ਼ਕ ਹਾਜਰ ਸਨ। ਕੇਵਲ ਧਾਲੀਵਾਲ ਵਲੋਂ ਕਲਾਕਾਰਾਂ ਨੂੰ ਸਨਮਾਨਤ ਕੀਤਾ ਗਿਆ।
ਪਿਛਲੀ ਖ਼ਬਰ ਵਿਸ਼ੇਸ਼ ਕੈਂਪ ਦੌਰਾਨ ਵੋਟਰ ਸੂਚੀ ਦੀ ਸੁਧਾਈ ਦਾ ਕੀਤਾ ਕੰਮ ਅਗਲੀ ਖ਼ਬਰ ਜੰਡਿਆਲਾ ਗੁਰੂ ਦੇ ਖੇਡ ਸਟੇਡੀਅਮ ਦਾ ਨਗਰ ਕੌਂਸਲ ਪ੍ਰਧਾਨ ਸਤਿੰਦਰ ਸਿੰਘ ਵਲੋਂ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।