ਸਰਹੱਦੀ ਪਿੰਡ ਬੁਰਜ ਦੇ 50 ਪਰਿਵਾਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਚ ਸ਼ਾਮਿਲ
ਪੰਜਾਬ ਦੇ ਅਸਲ ਮੁੱਦੇ ਅੱਜ ਪਿੱਛੇ ਕਿਉਂ ਰਹਿ ਗਏ ਹਨ ? – ਭਾਈ ਪ੍ਰਗਟ ਸਿੰਘ ਸੰਧੂ
ਸਿਆਸੀ ਚਰਚਾ ਪੰਜਾਬ ਦੇ ਬੁਨਿਆਦੀ ਮੁੱਦਿਆਂ ਤੋਂ ਹੱਟ ਕੇ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਬਿਆਨਬਾਜ਼ੀ ਤੱਕ ਸੀਮਤ ਹੋਣ ’ਤੇ ਉਠਾਏ ਸਵਾਲ
ਭਾਈ ਪ੍ਰਗਟ ਸਿੰਘ ਸੰਧੂ
ਨਗਰ ਪੰਚਾਇਤ ਰਈਆ ਦੇ ਪ੍ਰਧਾਨ ਸੰਜੀਵ ਭੰਡਾਰੀ ਤੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਰਾਜੀਵ ਭੰਡਾਰੀ ਦੇ ਪਿਤਾ ਸਤੀਸ਼ ਭੰਡਾਰੀ ਦਾ ਦਿਹਾਂਤ, ਸਸਕਾਰ ਮੌਕੇ ਕਈ ਆਗੂ ਪੁੱਜੇ
ਰਈਆ, 16 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਕ ਕਸਬੇ ਦੇ ਉੱਘੇ ਕਾਰੋਬਾਰੀ ਨਗਰ ਪੰਚਾਇਤ ਰਈਆ ਦੇ ਪ੍ਰਧਾਨ, ਰਾਈਸ ਮਿਲ ਐਸੋਸੀਏਸ਼ਨ ਦੇ ਪ੍ਰਧਾਨ, ‘ਆਪ’ ਦੇ ਸੰਗਠਨ ਦੇ ਪ੍ਰਧਾਨ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਦੇ ਸੈਕਟਰੀ ਸੰਜੀਵ ਭੰਡਾਰੀ ਅਤੇ ਆੜਤੀ ਐਸੋਸੀਏਸ਼ਨ ਰਈਆ ਦੇ ਪ੍ਰਧਾਨ ਰਾਜੀਵ ਭੰਡਾਰੀ ਦੇ ਪਿਤਾ ਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਰਈਆ ਦੇ ਸੀਨੀਅਰ ਟਰੱਸਟੀ ਸਤੀਸ਼ ਭੰਡਾਰੀ ਕੁਝ ਦਿਨ ਬੀਮਾਰ ਰਹਿਣ ਉਪਰੰਤ ਅੱਜ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਰਈਆ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।
ਸ
ਸਵ. ਸਤੀਸ਼ ਭੰਡਾਰੀ ਦੀ ਚਿਤਾ ਨੂੰ ਅਗਨੀ ਦਿਖਾਉਂਦੇ ਹੋਏ ਸੰਜੀਵ ਭੰਡਾਰੀ ਅਥੇ ਰਜੀਵ ਭੰਡਾਰੀ, ਇਨਸੈਟ ਸਤੀਸ਼ ਭੰਡਾਰੀ ਦੀ ਫਾਈਲ ਤਸਵੀਰ। ਤਸਵੀਰਾਂ : ਸ਼ਰਨਬੀਰ ਸਿੰਘ ਕੰਗ
17-09-2026
ਰਈਆ, 16 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਕ ਕਸਬੇ ਦੇ ਉੱਘੇ ਕਾਰੋਬਾਰੀ ਨਗਰ ਪੰਚਾਇਤ ਰਈਆ ਦੇ ਪ੍ਰਧਾਨ, ਰਾਈਸ ਮਿਲ ਐਸੋਸੀਏਸ਼ਨ ਦੇ ਪ੍ਰਧਾਨ, ‘ਆਪ’ ਦੇ ਸੰਗਠਨ ਦੇ ਪ੍ਰਧਾਨ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਦੇ ਸੈਕਟਰੀ ਸੰਜੀਵ ਭੰਡਾਰੀ ਅਤੇ ਆੜਤੀ ਐਸੋਸੀਏਸ਼ਨ ਰਈਆ ਦੇ ਪ੍ਰਧਾਨ ਰਾਜੀਵ ਭੰਡਾਰੀ ਦੇ ਪਿਤਾ ਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਰਈਆ ਦੇ ਸੀਨੀਅਰ ਟਰੱਸਟੀ ਸਤੀਸ਼ ਭੰਡਾਰੀ ਕੁਝ ਦਿਨ ਬੀਮਾਰ ਰਹਿਣ ਉਪਰੰਤ ਅੱਜ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਰਈਆ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀ ਸੰਜੀਵ ਭੰਡਾਰੀ ਅਤੇ ਰਜੀਵ ਭੰਡਾਰੀ ਨੇ ਸਾਂਝੇ ਤੌਰ ’ਤੇ ਦਿਖਾਈ।ਇਸ ਮੌਕੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ, ਸਾਬਕਾ ਪ੍ਰਧਾਨ ਰੋਬਨ ਮਾਨ, ਸਾਬਕਾ ਕੌਂਸਲਰ ਗੁਰਦੀਪ ਸਿੰਘ, ਪੀ.ਏ ਕਰਮਜੀਤ ਸਿੰਘ ਕੰਮਾ,ਪ੍ਰਿੰਸੀਪਲ ਡਾ: ਗੁਰਮੀਤ ਸਿੰਘ ਚੀਮਾ,ਰਜਿੰਦਰ ਕਾਲੀਆ, ਸਤਿੰਦਰਪਾਲ ਸਿੰਘ ਵਰਪਾਲ ਮੈਂਬਰ ਫੇਰੂਮਾਨ ਟਰੱਸਟ, ਬਾਵਾ ਗੁਰਸ਼ਰਨ ਸਿੰਘ, ਬਾਵਾ ਸ਼ਿਵਰਾਜ ਸਿੰਘ, ਪ੍ਰਭਜੀਤ ਸਿੰਘ ਕੰਗ ਬਹਾਦਰਪੁਰ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਪ੍ਰਿੰਸੀਪਲ ਚਰਨਜੀਤ ਸਿੰਘ ਹੁੰਦਲ, ਵਾਈਸ ਪ੍ਰਧਾਨ ਸੂਬੇਦਾਰ ਸਰਬਜੀਤ ਸਿੰਘ,ਸਰਬਜੀਤ ਸਿੰਘ ਮਾਨ, ਸੁਖਦੇਵ ਸਿੰਘ, ਅਮਰਵੀਰ ਸਿੰਘ, ਵਿਸ਼ਾਲ ਮੰਨਣ,ਜਗਤਾਰ ਸਿੰਘ ਬਿੱਲਾ, ਗਗਨਦੀਪ ਸ਼ਰਮਾ ਸੱਤੇ ਕੌਂਸਲਰ, ਐਡਵੋਕੇਟ ਲੱਖਾ ਸਿੰਘ ਆਜ਼ਾਦ,ਡਾ: ਗੁਰਬਿੰਦਰ ਸਿੰਘ ਕਲੇਰ,ਡਾ:ਬਿਕਰਮਜੀਤ ਸਿੰਘ ਬਾਠ, ਡਾ. ਨਵੀਨ ਖਨੇਜਾ, ਡਾ. ਦਿਨੇਸ਼ ਕਪੂਰ,ਡਾ: ਅਸ਼ੋਕ ਸ਼ਰਮਾ,ਡਾ ਰੇਵਾ ਸਿੰਘਾਨੀਆ,ਜਥੇ: ਮਹਿੰਦਰ ਸਿੰਘ ਛੱਜਲਵੱਡੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਰਈਆ, ਮਾਸਟਰ ਪ੍ਰਸ਼ਾਂਤ ਕਾਲੀਆ, ਜੈਮਲ ਸਿੰਘ ਖੋਜਕੀਪੁਰ, ਉਘੇ ਸਮਾਜ ਸੇਵਕ ਸਵਰਨਜੀਤ ਸਿੰਘ ਸੰਧ ਖਿਲਚੀਆਂੂ, ਮੁਖਤਿਆਰ ਸਿੰਘ ਫੇਰੂਮਾਨ, ਬਚਿੱਤਰ ਸਿੰਘ ਜਨਰਲ ਇੰਸਪੈਕਟਰ, ਮਨਦੀਪ ਸਿੰਘ, ਓਂਕਾਰ ਸਿੰਘ ਦੋਵੇਂ ਨਗਰ ਪੰਚਾਇਤ,ਪਰਮਿੰਦਰ ਸਿੰਘ ਭਿੰਦਾ,ਚੇਅਰਮੈਨ ਨਿਰਮਲ ਸਿੰਘ ਪੱਡਾ, ਸਤਨਾਮ ਸਿੰਘ, ਮਾਸਟਰ ਮਨਿੰਦਰ ਸਿੰਘ ਟੋਂਗ, ਧਰਮਿੰਦਰ ਸਿੰਘ ਟਪਿਆਲਾ, ਤਰਸੇਮ ਜੋਸ਼ੀ,ਰਜਿੰਦਰ ਕੁਮਾਰ ਲੂਥਰਾ, ਗੁਰਭੇਜ ਸਿੰਘ ਸ਼ਾਲੀਮਾਰ, ਅਮਨ ਸ਼ਾਲੀਮਾਰ, ਮਨੀ ਨਈਅਰ, ਰਾਜੇਸ਼ ਟਾਂਗਰੀ, ਵਿਜੇ ਕੁਮਾਰ ਵੇਰਕਾ ਡੇਅਰੀ ਵਾਲੇ, ਹਰਜਿੰਦਰ ਸਿੰਘ ਅਤੇ ਮਨਜੀਤ ਸਿੰਘ ਦੋਵੇਂ ਭਲੋਜਲਾ, ਬੌਬੀ ਕੋੜਾ, ਨਿਰਮਲ ਸਿੰਘ ਗਗੜੇਵਾਲ, ਸੋਨੂੰ ਦਵੇਸਰ, ਰਾਜਵਿੰਦਰ ਸਿੰਘ ਰਾਜੂ ਠੇਕੇਦਾਰ, ਅਮਰਜੀਤ ਸਿੰਘ ਰੰਧਾਵਾ, ਨਵਨੀਤ ਕੁਮਾਰ ਟੌਂਗ,ਗੁਰਬਚਨ ਸਿੰਘ ਪੀ ਬੀ ਮੋਟਰ, ਕੇ.ਕੇ ਸ਼ਰਮਾ, ਮਾਸਟਰ ਵਿਪਨ ਕੁਮਾਰ ਰਿਖੀ, ਬਲਦੇਵ ਸਿੰਘ ਭਲੋਜਲਾ ਜੇ. ਈ., ਅਰਸ਼ ਬਾਵਾ, ਪ੍ਰਿੰਸ ਬਾਵਾ, ਭਗਵੰਤ ਸਿੰਘ ਉਪੱਲ, ਸੁਖਵਿੰਦਰ ਸਿੰਘ ਮੱਤੇਵਾਲ, ਜਥੇ: ਕਸ਼ਮੀਰ ਸਿੰਘ, ਲਾਲੀ ਬੱਸਾਂ ਵਾਲੇ, ਜਸਪਾਲ ਸਿੰਘ ਸਰਪੰਚ ਨਿਰੰਜਨਪੁਰ, ਅਮਰਜੀਤ ਸਿੰਘ ਰੰਧਾਵਾ, ਕਰਤਾਰ ਚੰਦ ਐਗਜ ਸਟੋਰ ਵਾਲੇ, ਸੰਜੀਵ ਕੁਮਾਰ ਟੌਂਗ, ਮਲਕੀਤ ਸਿੰਘ ਸੰਧੂ, ਤਿਲਕ ਰਾਜ ਛਾਬੜਾ, ਵਿਸਕੀ ਉਪਲ, ਮਨੋਜ ਉਪਲ, ਕਵਲਪ੍ਰੀਤ ਸਿੰਘ, ਜਸਬੀਰ ਸਿੰਘ ਨਾਹਰਾ, ਸੁਰਿੰਦਰ ਕੁਮਾਰ, ਬੁੱਧ ਸਿੰਘ, ਸਵਿੰਦਰ ਸਿੰਘ, ਗੁਰਦੇਵ ਸਿੰਘ, ਸਵਿੰਦਰ ਉੱਪਲ, ਮਨੀ ਮਲਹੋਤਰਾ, ਓਮ ਮਲੋਤਰਾ, ਅਨਿਲ ਉਪਲ, ਰਾਜੀਵ ਧਵਨ, ਮਾਸਟਰ ਸੋਨੂੰ ਸ਼ਰਮਾ, ਲਵਲੀ ਖੋਜਕੀਪੁਰ, ਸ਼ੇਰਾ ਖੋਜਕੀਪੁਰ, ਮੁਖਤਿਆਰ ਸਿੰਘ ਫੇਰੂਮਾਨ, ਸਤਨਾਮ ਮੈਡੀਕਲ ਸਟੋਰ, ਮਿੰਟੂ ਛਾਬੜਾ ਲੁਧਿਆਣਾ, ਕੁਲਵਿੰਦਰ ਸਿੰਘ ਆੜਤੀ, ਅਮਰਜੀਤ ਸਿੰਘ ਕਾਕਾ, ਮਾਸਟਰ ਮਹਿੰਦਰ ਸਿੰਘ, ਚਰਨਜੀਤ ਕੁਮਾਰ ਚੰਨੀ, ਸੁਵਿੰਦਰ ਸਿੰਘ ਮਾਨ,ਜਥੇ:ਗੁਰਦੇਵ ਸਿੰਘ ਖਾਲਸਾ, ਆਸ਼ੂਤੋਸ਼ ਸੋਨੀ, ਅਕਸ਼ੇ ਸੋਨੀ, ਸੁਵਿੰਦਰ ਉੱਪਲ, ਸੁਖਦੇਵ ਸਿੰਘ ਬਿਆਸ, ਚਰਨਜੀਤ ਸਿੰਘ ਬਿੱਟੂ, ਗੁਰਸ਼ਰਨ ਸਿੰਘ ਬੌਬੀ ਬਿਆਸ, ਸੁਖਦੇਵ ਸਿੰਘ ਰਿੰਕੂ ਗਾਰਮੈਂਟ ਵਾਲੇ, ਜਗਜੀਤ ਸਿੰਘ, ਪਰਮਿੰਦਰ ਸਿੰਘ, ਵਿਕਾਸ ਸ਼ਰਮਾ, ਨਵਦੀਪ ਸਿੰਘ ਬਦੇਸ਼ਾਂ, ਸੰਦੀਪ ਮੋਰ, ਦਵਿੰਦਰ ਸਿੰਘ, ਧਰਮਿੰਦਰ ਸ਼ਰਮਾ, ਕੁਲਜੀਤ ਸਿੰਘ, ਪ੍ਰਿੰਸ ਕੁਮਾਰ, ਅਮਨਦੀਪ ਸਿੰਘ ਬਾਠ, ਅਮਰਦੀਪ ਸਿੰਘ,ਸੁਨੀਲ ਦੱਤ, ਕੁਲਵਿੰਦਰ ਬਾਵਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।