18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਡਾ. ਸੁਮੀਤ ਬਰਾੜ ਰੰਧਾਵਾ ਬਣੇ ਸਰਕਾਰੀ ਕਾਲਜ ਲੜਕੀਆਂ ਦੇ ਪਿ੍ੰਸੀਪਲ

ਅਜੀਤ ਡੈਸਕ 12-05-2026
ਲੁਧਿਆਣਾ, 11 ਮਈ (ਜਸਵਿੰਦਰ ਸਿੰਘ)-ਡਾ. ਸੁਮੀਤ ਬਰਾੜ ਰੰਧਾਵਾ ਨੇ ਅੱਜ ਸਰਕਾਰੀ ਕਾਲਜ ਲੜਕੀਆਂ ਦੇ ਨਵੇਂ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ¢ ਉਨ੍ਹਾਂ ਦਾ ਆਉਣਾ ਸੰਸਥਾ ਦੇ ਅਕਾਦਮਿਕ ਅਤੇ ਪ੍ਰਸ਼ਾਸਕੀ ਵਿਕਾਸ ਲਈ ਮਹੱਤਵਪੂਰਨ ਹੈ¢ ਡਾ. ਰੰਧਾਵਾ ਦਾ ਉੱਚ ਸਿੱਖਿਆ 'ਚ ਲੰਬਾ ਤਜਰਬਾ ਹੈ, ਉਨ੍ਹਾਂ ਨੇ ਸਾਲਾਂ ਤੋਂ ਮੁੱਖ ਅਕਾਦਮਿਕ ਅਤੇ ਪ੍ਰਸ਼ਾਸਕੀ ਭੂਮਿਕਾਵਾਂ ਵਿਚ ਸੇਵਾ ਨਿਭਾਈ ਹੈ¢ ਉਹ ਪਹਿਲਾਂ ਵੀ ਇਸੇ ਸੰਸਥਾ ਨਾਲ ਜੁੜੇ ਹੋਏ ਸਨ¢ ਸੰਸਥਾ 'ਚ ਉਨ੍ਹਾਂ ਦਾ ਪਹਿਲੇ ਦਿਨ, ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਹੇਠ ਕਾਲਜ ਦੇ ਭਵਿੱਖ ਦੇ ਵਿਕਾਸ ਬਾਰੇ ਆਸ਼ਾ ਪ੍ਰਗਟ ਕੀਤੀ ¢

ਪਿਛਲੀ ਖ਼ਬਰ ਕ੍ਰਿਸਚੀਅਨ ਹਸਪਤਾਲ ਵਿਖੇ ਲਗਾਏ ਖ਼ੂਨਦਾਨ ਕੈਂਪ ਦÏਰਾਨ 110 ਖ਼ੂਨ ਦਾਨੀਆਂ ਖ਼ੂਨਦਾਨ <br/> ਅਗਲੀ ਖ਼ਬਰ ਟੀ.ਡੀ.ਐਸ. ਰਿਟਰਨ ਹੁਣ ਨਵੇਂ ਫਾਰਮ 'ਤੇ ਭਰੀ ਜਾਵੇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।