ਚੰਡੀਗੜ੍ਹ, 28 ਅਪ੍ਰੈਲ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 14 ਜੂਨ ਨੂੰ ਦੁਪਹਿਰ 2:00 ਵਜੇ ਤੋਂ 3:40 ਵਜੇ ਤੱਕ ਪੀ.ਯੂ.ਐਲ.ਈ.ਈ.ਟੀ ਦੇ ਦਾਖਲਾ ਪ੍ਰੀਖਿਆ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ | ਉਪਰੋਕਤ ਦਾਖਲਾ ਪ੍ਰੀਖਿਆ ਲਈ ਵਿਸਤਿ੍ਤ ਸਮਾਂ-ਸਾਰਣੀ ਦੇ ਨਾਲ ਪ੍ਰਾਸਪੈਕਟਸ 28 ਅਪ੍ਰੈਲ ਤੋਂ ਯੂਨੀਵਰਸਿਟੀ ਦੀ ਆਈ.ਡੀ 'ਤੇ ਆਨਲਾਈਨ ਉਪਲਬਧ ਹੈ | ਅਪਲਾਈ ਕਰਨ ਲਈ ਵੈੱਬਸਾਈਟ 'ਤੇ ਧਿਆਨ ਦਿੱਤਾ ਜਾਵੇ |