29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਇਸ਼ਿਤਾ ਬਤਿਸ਼ ਨੇ ਐੱਮ. ਟੈੱਕ ਅਰਬਨ ਪਲੈਨਿੰਗ 'ਚ ਕੀਤਾ ਟਾਪ <br/>

ਅਜੀਤ ਡੈਸਕ 07-06-2026
ਐੱਸ. ਏ. ਐੱਸ. ਨਗਰ, 6 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਗੁਰੂ ਰਾਮ ਦਾਸ ਸਕੂਲ ਆਫ਼ ਪਲੈਨਿੰਗ ਦੀ ਵਿਦਿਆਰਥਣ ਇਸ਼ਿਤਾ ਬਤਿਸ਼ ਨੂੰ ਸੈਸ਼ਨ 2024-26 ਲਈ ਮਾਸਟਰ ਆਫ਼ ਟੈਕਨਾਲੋਜੀ (ਅਰਬਨ ਪਲੈਨਿੰਗ) ਵਿਚ ਯੂਨੀਵਰਸਿਟੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ | ਉਸ ਨੇ 10 'ਚੋਂ 9.04 ਸੀ. ਜੀ. ਪੀ. ਏ. ਹਾਸਿਲ ਕਰਕੇ ਐੱਮ. ਟੈੱਕ ਪ੍ਰੋਗਰਾਮ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਹ ਇਸ਼ਿਤਾ ਦਾ ਦੂਜਾ ਯੂਨੀਵਰਸਿਟੀ ਗੋਲਡ ਮੈਡਲ ਹੈ ਤੇ ਇਸ ਤੋਂ ਪਹਿਲਾਂ ਉਹ ਜੀ. ਐਨ. ਡੀ. ਯੂ. ਤੋਂ ਹੀ ਬੀ. ਟੈੱਕ (2020-2024) ਵਿਚ ਵੀ ਗੋਲਡ ਮੈਡਲਿਸਟ ਰਹੀ ਚੁੱਕੀ ਹੈ | ਇਸ਼ਿਤਾ ਨੂੰ ਯੂਨੀਵਰਸਿਟੀ ਦੀ ਸਾਲਾਨਾ ਕਨਵੋਕੇਸ਼ਨ ਦੌਰਾਨ ਇਹ ਮੈਡਲ ਪ੍ਰਦਾਨ ਕੀਤਾ ਜਾਵੇਗਾ | ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਦੇ ਪ੍ਰੋ. ਅਤੇ ਵਿਭਾਗ ਮੁਖੀ ਨੇ ਕਿਹਾ ਕਿ ਡਬਲ ਗੋਲਡ ਮੈਡਲਿਸਟ ਹੋਣਾ ਬਹੁਤ ਦੁਰਲੱਭ ਹੈ ਤੇ ਇਸ਼ਿਤਾ ਨੇ ਭਵਿੱਖ ਦੇ ਪਲੈਨਰਾਂ ਲਈ ਇਕ ਮਿਸਾਲ ਕਾਇਮ

ਪਿਛਲੀ ਖ਼ਬਰ ਕਾਂਗਰਸੀਆਂ ਨੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਦੀ ਕੋਠੀ ਅੱਗੇ ਝਾੜੂ ਖਿਲਾਰ ਕੇ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਮਾਡਰਨ ਵੈਲੀ ਖਾਨਪੁਰ ਦਾ ਵਫ਼ਦ ਐਸ. ਡੀ. ਓ. ਪਾਵਰਕਾਮ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।