07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮਾਤਾ ਮਹਿੰਦਰ ਕੌਰ ਦੀ ਮੌਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ <br/>

ਅਜੀਤ ਡੈਸਕ 18-05-2026
ਢੇਰ, 17 ਮਈ (ਸ਼ਿਵ ਕੁਮਾਰ ਕਾਲੀਆ)-ਪਿੰਡ ਜਿੰਦਵੜੀ ਦੇ ਪ੍ਰਸਿੱਧ ਸਮਾਜ ਸੇਵੀ ਮੈਹਰ ਪਰਿਵਾਰ ਦੀ ਮੈਂਬਰ ਸਾਬਕਾ ਸਰਪੰਚ ਬੀਬੀ ਮਹਿੰਦਰ ਕੌਰ ਪਤਨੀ ਸਰਦਾਰ ਸਰਦਾਰ ਨਿਰੰਜਣ ਸਿੰਘ ਡਾਰੈਕਟਰ ਕੋਅ..ਬੈਂਕ ਜ਼ਿਲ੍ਹਾ ਰੂਪਨਗਰ ਜੋ ਕਿ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ | ਅੱਜ ਉਨ੍ਹਾਂ ਦੀ ਮੌਤ 'ਤੇ ਉਨ੍ਹਾਂ ਦੇ ਗ੍ਰਹਿ ਪਿੰਡ ਜਿੰਦਵੜੀ ਵਿਖੇ ਪਹੁੰਚ ਕੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਿਨ੍ਹਾਂ ਵਿਚ ਸੋਹਣ ਸਿੰਘ ਬੈਂਸ, ਮਾਤਾ ਬਲਵਿੰਦਰ ਕੌਰ ਬੈਂਸ, ਮਹਿੰਦਰ ਸਿੰਘ ਵਾਲੀਆ ਸਾਬਕਾ ਪ੍ਰਧਾਨ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ, ਡਾਕਟਰ ਅਮਰਜੀਤ ਸਿੰਘ, ਅਮਰਜੀਤ ਸਿੰਘ ਮਾਨ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਮੋਹਾਲੀ, ਬੀਰ ਬਿਕਰਮ ਜੀਤ ਸਿੰਘ ਰਾਜਾ, ਪਰਮਜੀਤ ਸਿੰਘ ਨੰਗਲ, ਸੁਖਦੇਵ ਸਿੰਘ ਖਾਨਪੁਰ ਸਰਪੰਚ, ਬੰਤ ਸਿੰਘ, ਭੁਪਿੰਦਰ ਸਿੰਘ ਐਡਵੋਕੇਟ, ਮਹਿੰਦਰ ਸਿੰਘ ਖਾਨਪੁਰ, ਰਜਿੰਦਰ ਸਿੰਘ ਬਿੱਲੂ, ਮਹਿੰਦਰ ਸਿੰਘ, ਪਿ੍ਤਪਾਲ ਸਿੰਘ ਗਿੱਲ ਅੰਮਿ੍ਤਸਰ, ਹਰਬੰਸ ਸਿੰਘ ਐਸ.ਐਚ.ਓ. ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਜ਼ਿਲ੍ਹਾ ਟਰੈਫ਼ਿਕ ਇੰਚਾਰਜ ਰੂਪਨਗਰ, ਹਰਪ੍ਰੀਤ ਸਿੰਘ ਹੈਪੀ ਪ੍ਰਧਾਨ ਐਨ ਐਲ ਯੂਨੀਅਨ ਨੰਗਲ, ਹਰਜਿੰਦਰ ਸਿੰਘ ਕਨੇਡਾ ਐਨ.ਆਰ.ਆਈ. , ਪਮਲ ਸਿੰਘ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ, ਕੁਲਵੰਤ ਸਿੰਘ ਹੜੈਚ ਜੇਈ ਬੀ.ਬੀ.ਐਮ.ਬੀ., ਜੱਸੂ ਹੜੈਚ, ਸੁੱਚਾ ਸਿੰਘ ਹੜੈਚ, ਹਰਜਿੰਦਰ ਸਿੰਘ ਜਿੰਦੀ ਕੁੱਲਗਰਾ ਸਾਬਕਾ ਭੂਮੀ ਪਾਲ ਮੈਂਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਰਕਿੰਗ ਕਮੇਟੀ, ਸਿਮਰਨ ਸਿੰਘ ਭੱਠਲ, ਮਹਿੰਦਰ ਪਾਲ ਸਿੰਘ ਸਾਬਕਾ ਸਰਪੰਚ ਢਾਹੇ, ਮੁਖਤਿਆਰ ਸਿੰਘ, ਸਰਪੰਚ ਸੁਮਿਤ ਭਾਰਦਵਾਜ, ਸਰਪੰਚ ਰਿੰਕੂ ਸੈਣੀ ਮਾਜਰਾ ਆਦੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜ਼ਿਕਰਯੋਗ ਹੈ ਕਿ ਮਾਤਾ ਮਹਿੰਦਰ ਕੌਰ ਬਲਾਕ ਸੰਮਤੀ ਮੈਂਬਰ ਨੌਜਵਾਨ ਆਗੂ ਦਲਜੀਤ ਸਿੰਘ ਦੇ ਦਾਦੀ ਅਤੇ ਤਰਲੋਚਨ ਸਿੰਘ ਚੱਠਾ ਪ੍ਰਧਾਨ ਸਤਿਗੁਰ ਓਟ ਆਸਰਾ ਟਰੱਸਟ ਸ਼੍ਰੀ ਅਨੰਦਪੁਰ ਸਾਹਿਬ ਦੇ ਸੱਸ ਸਨ |

ਪਿਛਲੀ ਖ਼ਬਰ ਭੱਕੂਮਾਜਰਾ ਸਕੂਲ 'ਚ ਸਕਾਊਟ ਕੈਂਪ ਦੀ ਹੋਈ ਸਫਲਤਾ ਪੂਰਵਕ ਸਮਾਪਤੀ ਅਗਲੀ ਖ਼ਬਰ ਮਾਤਾ ਨੈਣਾਂ ਦੇਵੀ ਮੰਦਰ ਜਟਵਾਹੜ ਤੋਂ 25ਵੇਂ ਜਾਗਰਣ ਤੇ ਭੰਡਾਰੇ ਦੇ ਸੰਬੰਧ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।