23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੀਨੀਅਰ ਪੱਤਰਕਾਰ ਤੇ ਸਮਾਜ ਸੇਵੀ ਪਵਨ ਗਰੋਵਰ ਦੇ ਪਿਤਾ ਬਸ਼ੰਬਰ ਨਾਥ ਗਰੋਵਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਸਾਬਕਾ ਪੱਤਰਕਾਰ ਤੇ ਸਮਾਜ ਸੇਵੀ ਪਵਨ ਗਰੋਵਰ ਕੈਨੇਡਾ ਤੇ ਕੇਵਲ ਕ੍ਰਿਸ਼ਨ ( ਬਿੱਟੂ ਗਰੋਵਰ ) ਸੀਨੀਅਰ ਪੱਤਰਕਾਰ ਦੇ ਸਤਿਕਾਰਯੋਗ ਪਿਤਾ ਬਸ਼ੰਬਰ ਨਾਥ ਗਰੋਵਰ ਜੋ ਕਿ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਸਦੀਵੀ ਵਿਛੋੜਾ ਦੇ ਗਏ ਸਨ । ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਮਸ਼ਾਨਘਾਟ ਅਜੀਤਵਾਲ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ ।

ਅਜੀਤ ਡੈਸਕ 23-08-2026
ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਸਾਬਕਾ ਪੱਤਰਕਾਰ ਤੇ ਸਮਾਜ ਸੇਵੀ ਪਵਨ ਗਰੋਵਰ ਕੈਨੇਡਾ ਤੇ ਕੇਵਲ ਕ੍ਰਿਸ਼ਨ ( ਬਿੱਟੂ ਗਰੋਵਰ ) ਸੀਨੀਅਰ ਪੱਤਰਕਾਰ ਦੇ ਸਤਿਕਾਰਯੋਗ ਪਿਤਾ ਬਸ਼ੰਬਰ ਨਾਥ ਗਰੋਵਰ ਜੋ ਕਿ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਸਦੀਵੀ ਵਿਛੋੜਾ ਦੇ ਗਏ ਸਨ । ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਮਸ਼ਾਨਘਾਟ ਅਜੀਤਵਾਲ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ । ਇਸ ਮੌਕੇ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਪਵਨ ਗਰੋਵਰ , ਬਿੱਟੂ ਗਰੋਵਰ ਤੇ ਸਾਕ ਸੰਬੰਧੀਆਂ ਨੇ ਦਿਖਾਈ । ਸਵ : ਬਸ਼ੰਬਰ ਨਾਥ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ , ਜ਼ਿਲ੍ਹਾ ਪ੍ਰਧਾਨ ਆਪ ਪਾਰਟੀ ਤੇ ਚੇਅਰਮੈਨ ਪਲੈਨਿੰਗ ਬੋਰਡ ਬਰਿੰਦਰ ਸ਼ਰਮਾ ਮਧੇਕੇ , ਡਾ . ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ ਪੰਜਾਬ , ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਧਰਮਕੋਟ , ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ , ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ , ਸਾਬਕਾ ਵਿਧਾਇਕ ਡਾ . ਹਰਜੋਤ ਕਮਲ , ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਰਾਜਵਿੰਦਰ ਸਿੰਘ ਧਰਮਕੋਟ , ਜ਼ਿਲ੍ਹਾ ਪ੍ਰਧਾਨ ਕਾਂਗਰਸ ਹਰੀ ਸਿੰਘ ਖਾਈ , ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ ਤੇ ਐਮ . ਡੀ . ਗੋਲਡਨ ਟਰੈਵਲ , ਅਮਿਤ ਪਲਤਾ ਡਾਇਰੈਕਟਰ ਗੋਲਡਨ ਐਜੂਕੇਸ਼ਨ , ਰਮਨ ਅਰੋੜਾ ਡਾਇਰੈਕਟਰ ਗੋਲਡਨ ਐਜੂਕੇਸ਼ਨ , ਰਾਕੇਸ਼ ਕੁਮਾਰ ਬੁੱਗੀ ਐਮ . ਡੀ . ਜੈਸਵਾਲ ਹੋਟਲ , ਡਾ . ਪੰਕਜ ਬਾਂਸਲ ਉੱਘੇ ਸਮਾਜ ਸੇਵੀ ਮੋਗਾ , ਪਰਮਜੀਤ ਸਿੰਘ ਦੌਧਰ ਨੈਸਲੇ , ਚਰਨਜੀਤ ਸਿੰਘ ਝੰਡੇਆਣਾ ਸਾਬਕਾ ਕੌਂਸਲਰ , ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਸਾਬਕਾ ਚੇਅਰਮੈਨ , ਰਣਧੀਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ , ਸਵਰਨ ਸਿੰਘ ਆਦੀਵਾਲ ਸੀਨੀਅਰ ਕਾਂਗਰਸੀ ਆਗੂ , ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ ਕਾਂਗਰਸ ਨਿਹਾਲ ਸਿੰਘ ਵਾਲਾ , ਚੇਅਰਮੈਨ ਰਾਕੇਸ਼ ਕੁਮਾਰ ਕਿੱਟਾ , ਪ੍ਰਧਾਨ ਗੁਰਜੀਤ ਸਿੰਘ ਮਾਨ , ਮਹਿੰਦਰਪਾਲ ਲੂੰਬਾ ਸਮਾਜ ਸੇਵੀ , ਰਜਨੀ ਚਾਵਲਾ , ਕ੍ਰਿਸ਼ਨ ਲਾਲ ਚਾਵਲਾ , ਸੁਮਨ ਕਾਮਰਾ , ਵਿਜੇ ਕੁਮਾਰ ਕਾਮਰਾ , ਸ੍ਰੀਮਤੀ ਸੀਤਾ ਰਾਣੀ ਧਰਮ - ਪਤਨੀ ਬਸ਼ੰਬਰ ਨਾਥ ਗਰੋਵਰ , ਕਰਨ ਗਰੋਵਰ , ਵੈਭਵ ਗਰੋਵਰ ਕੈਨੇਡਾ , ਗੁਰਪ੍ਰੀਤ ਸਿੰਘ ਝਿੰਬਰ ਮੁੱਖ ਬੁਲਾਰੇ ਸ਼੍ਰੋਮਣੀ ਕਮੇਟੀ , ਰਜੇਦੀਪ ਸਿੰਘ ਮੀਡੀਆ ਸਲਾਹਕਾਰ ਸੁਖਬੀਰ ਸਿੰਘ ਬਾਦਲ , ਗਿਆਨ ਸਿੰਘ ਸਾਬਕਾ ਡੀ . ਪੀ . ਆਰ . ਓ ., ਪਰਮਿੰਦਰ ਸਿੰਘ ਡਿੰਪਲ ਸੀਨੀਅਰ ਕਾਂਗਰਸੀ ਆਗੂ , ਡਾ . ਚਮਨ ਲਾਲ ਸਚਦੇਵਾ ਡਾਇਰੈਕਟਰ ਐਲ . ਆਰ . ਐਮ . ਗਰੁੱਪ , ਰਾਜਾ ਸਿੰਘ ਸਰਪੰਚ ਅਜੀਤਵਾਲ , ਕੁਲਵਿੰਦਰ ਸਿੰਘ ਕਿੰਦਾ ਸੀਨੀਅਰ ਕਾਂਗਰਸੀ ਆਗੂ , ਸੁਖਵਿੰਦਰ ਸਿੰਘ ਨੀਟਾ ਸਰਕਲ ਪ੍ਰਧਾਨ , ਨੰਬਰਦਾਰ ਰਾਜਾ ਸਿੰਘ ਅਜੀਤਵਾਲ , ਸੀਨੀਅਰ ਆਪ ਆਗੂ ਗੁਰਵਿੰਦਰ ਸਿੰਘ ਡਾਲਾ , ਗੁਰਪ੍ਰੀਤ ਸਿੰਘ ਦੌਧਰ , ਗੁਰਮੀਤ ਸਿੰਘ ਸਿੱਧੂ , ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਮਿਆਣਾ , ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾ , ਗੁਰਪ੍ਰੀਤ ਸਿੰਘ ਢੁੱਡੀਕੇ , ਸਵਰਨ ਸਿੰਘ ਮਟਵਾਣੀ , ਇਕਬਾਲ ਸਿੰਘ ਖਹਿਰਾ , ਗੁਰਪ੍ਰੀਤ ਸਿੰਘ ਗੋਪੀ , ਮਨਪ੍ਰੀਤ ਸਿੰਘ ਮੱਲੇਆਣਾ , ਡਾ . ਸੰਦੀਪ ਸ਼ਰਮਾ , ਮਨੀਸ਼ ਜਿੰਦਲ , ਗੁਰਜੰਟ ਸਿੰਘ , ਕ੍ਰਿਸ਼ਨ ਕੁਮਾਰ ਸਿੰਗਲਾ ਸਾਰੇ ਪੱਤਰਕਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ ਸਰਪੰਚ ਤੇ ਪਤਵੰਤੇ ਹਾਜ਼ਰ ਸਨ । ਪਵਨ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਸ਼ੰਬਰ ਨਾਥ ਗਰੋਵਰ ਦਾ ਅੰਗੀਠਾ ਅੱਜ 23 ਅਗਸਤ ਨੂੰ ਸਵੇਰੇ 9 ਵਜੇ ਅਜੀਤਵਾਲ ਸ਼ਮਸ਼ਾਨਘਾਟ ਵਿਖੇ ਸੰਭਾਲਿਆ ਜਾਵੇਗਾ ।
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਦੀ 1 ਸਤੰਬਰ ਦੇ ਚੰਡੀਗੜ੍ਹ ਧਰਨੇ ਸਬੰਧੀ ਮੀਟਿੰਗ ਅਗਲੀ ਖ਼ਬਰ ਐਸ . ਬੀ . ਆਰ . ਐਸ ਕਾਲਜ ਫ਼ਾਰ ਵੂਮੈਨ ਘੁੱਦੂਵਾਲਾ ਦੀਆਂ ਵਿਦਿਆਰਥਣਾਂ ਨੇ ਜਾਗਰੂਕਤਾ ਸੈਮੀਨਾਰ ਅਤੇ ਰੈਲੀ ’ ਚ ਲਿਆ ਭਾਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।