26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

40 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਵਲੋਂ ਅੰਕਾਂ ਦੀ ਮੁੜ ਸਮੀਖਿਆ ਦਾ ਅਮਲ ਪੂਰਾ-ਸੀ.ਬੀ.ਐਸ.ਈ.

ਅਜੀਤ ਡੈਸਕ 04-06-2026
ਨਵੀਂ ਦਿੱਲੀ, 3 ਜੂਨ (ਉਪਮਾ ਡਾਗਾ ਪਾਰਥ)-ਸੀ.ਬੀ.ਐਸ.ਈ. ਵਲੋਂ 10ਵੀਂ ਤੇ 12ਵੀਂ ਜਮਾਤ ਦੇ ਨਤੀਜ਼ਿਆਂ ਤੋਂ ਬਾਅਦ ਅੰਕਾਂ ਦੀ ਪੁਸ਼ਟੀ ਅਤੇ ਮੁੜ ਸਮੀਖਿਆ ਸ਼ੁਰੂ ਕਰਨ ਦੇ ਸਿਰਫ ਇਕ ਦਿਨ ਬਾਅਦ ਹੀ 40 ਹਜ਼ਾਰ ਤੋਂ ਵੱਧ ਵਿਦਿਆਰਥੀ ਇਸ ਅਮਲ ਲਈ ਆਪਣੀ ਦਰਖਾਸਤ ਜਮਾਂ ਕਰਵਾ ਚੁੱਕੇ ਹਨ¢ ਬੋਰਡ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ 2 ਜੂਨ ਨੂੰ ਸ਼ੁਰੂ ਹੋਈ ਪ੍ਰਕਿਰਿਆ 'ਚ ਬੁੱਧਵਾਰ ਸਵੇਰੇ ਸਾਢੇ 9 ਵਜੇ ਤੱਕ 40 ਹਜ਼ਾਰ ਤੋਂ ਵੱਧ ਵਿਦਿਆਰਥੀ ਇਸ ਸਹੂਲਤ ਲਈ ਬਿਨੈ ਕਰ ਚੁੱਕੇ ਹਨ¢ ਬੋਰਡ ਮੁਤਾਬਿਕ ਇਹ ਸਹੂਲਤ 6 ਜੂਨ ਤੱਕ ਜਾਰੀ ਰਹੇਗੀ |

ਪਿਛਲੀ ਖ਼ਬਰ ਪਟਨਾ 'ਚ ਖ਼ਾਨ ਸਰ ਦੇ ਕੋਚਿੰਗ ਇੰਸਟੀਚਿਊਟ ਦੀ ਭੰਨਤੋੜ ਸੁਰੱਖਿਆ ਕਰਮੀ ਦੀ ਕੁੱਟਮਾਰ-3 ਗਿ੍ਫ਼ਤਾਰ <br/> ਅਗਲੀ ਖ਼ਬਰ ਯੂ.ਕੇ. 'ਚ 23 ਸਾਲ ਪੁਰਾਣਾ ਤਲਾਕ ਦਾ ਮੁਕੱਦਮਾ ਭਾਰਤੀ ਮੂਲ ਦੀ ਔਰਤ ਨੇ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।