ਸਾਬਕਾ ਪੁਲਿਸ ਮੁਲਾਜ਼ਮ ਵਲੋਂ ਭਰਜਾਈ ਦਾ ਕੁਹਾੜਾ ਮਾਰ ਕੇ ਕਤਲ
ਖਰੜ (ਮੋਹਾਲੀ), 30 ਅਕਤੂਬਰ (ਜੰਡਪੁਰੀ)-ਖਰੜ ਨੇੜਲੇ ਪਿੰਡ ਮਾਮੂਪੁਰ ਵਿਖੇ ਸਾਬਕਾ ਪੁਲਿਸ ਮੁਲਾਜ਼ਮ ਨੇ ਆਪਣੀ ਭਰਜਾਈ ਦਾ ਅੱਧੀ ਰਾਤ ਸਮੇਂ ਸਿਰ ’ਚ ਕੁਹਾੜਾ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਕਰਨੈਲ ਕੌਰ (62) ਪਤਨੀ ਜੋਗਿੰਦਰ ਸਿੰਘ ਵਜੋਂ ਹੋਈ ਹੈ।
ਕਰਨੈਲ ਕੌਰ ਦੀ ਪੁਰਾਣੀ ਤਸਵੀਰ।
ਮੁਲਜ਼ਮ ਦਿਮਾਗੀ ਤੌਰ ’ਤੇ ਦੱਸਿਆ ਜਾ ਰਿਹੈ ਪ੍ਰੇਸ਼ਾਨ
31-10-2026