ਈ.ਐਸ.ਆਈ. ਹਸਪਤਾਲ ਦਾ ਡਿਪਟੀ ਡਾਇਰੈਕਟਰ (ਐਮ.ਐਸ.) ਹਰ ਵੇਲੇ ਰਹਿੰਦਾ ਨਸ਼ੇ ’ਚ ਟੱਲੀ
ਅੰਮ੍ਰਿਤਸਰ, 30 ਅਕਤੂਬਰ (ਰੇਸ਼ਮ ਸਿੰਘ)-ਜਿਥੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰ ਰਹੀ ਹੈ ਉਥੇ ਸਰਕਾਰ ਦੇ ਆਪਣੇ ਹੀ ਕਈ ਅਧਿਕਾਰੀ ਤੇ ਕਰਮਚਾਰੀ ਨਸ਼ਿਆਂ ਦੇ ਮਾਮਲੇ ’ਚ ਮੋਹਰੀ ਹਨ ਅਤੇ ਉਨ੍ਹਾਂ ਖ਼ਿਲਾਫ਼ ਸਮੇਂ ਸਮੇਂ ਦੋਸ਼ ਵੀ ਲਗਦੇ ਰਹਿੰਦੇ ਹਨ। ਤਾਜ਼ਾ ਮਾਮਲਾ ਇਥੇ ਅੰਮ੍ਰਿਤਸਰ ਦੇ ਈ.
ਡਾ: ਅਸ਼ਵਨੀ ਕੁਮਾਰ ਆਪਣੇ ’ਤੇ ਲੱਗੇ ਦੋਸ਼ਾਂ ਦੀ ਸਫਾਈ ਦਿੰਦੇ ਹੋਏ ਅਤੇ ਸੁਖਵਿੰਦਰ ਕੌਰ ਸੋਹੀ ਦੋਸ਼ਾਂ ਦੇ ਮਾਮਲੇ ਬਾਰੇ ਦੱਸਦੇ ਹੋਏ। ਤਸਵੀਰਾਂ : ਨਿਰਮਲ ਸਟੂਡੀਓ
31-10-2026