ਸੂਬੇਦਾਰ ਦਲੀਪ ਸਿੰਘ ਨੰਬਰਦਾਰ ਠੱਠੀ ਭਾਈ ਦੇ ਵਿਛੋੜੇ ਨਾਲ ਇਲਾਕੇ 'ਚ ਸੋਗ ਦੀ ਲਹਿਰ
ਸੂਬੇਦਾਰ ਦਲੀਪ ਸਿੰਘ ਨੰਬਰਦਾਰ ਨਮਿਤ ਅੰਤਿਮ ਰਸਮਾਂ ਕਰਦੇ ਦਰਸ਼ਨ ਕਰਦੇ ਹੋਏ ਉਨ੍ਹਾਂ ਦੇ ਪੁੱਤਰ ਨੰਬਰਦਾਰ ਸੁਖਜਿੰਦਰ ਪਾਲ ਸਿੰਘ ਤੇ ਅੰਤਿਮ ਦਰਸ਼ਨ ਕਰਦੀਆਂ ਹੋਈਆਂ ਸੰਗਤਾਂ | (ਹਾਸ਼ੀਏ ਵਿਚ ਸੂਬੇਦਾਰ ਦਲੀਪ ਸਿੰਘ ਨੰਬਰਦਾਰ ਦੀ ਫਾਈਲ ਤਸਵੀਰ) | ਤਸਵੀਰਾਂ : ਜਗਰੂਪ ਸਿੰਘ ਮਠਾੜ
<br/>
30-03-2026