ਏਕਤਾ ਕਲੱਬ ਧਰਮਕੋਟ ਵਲੋਂ 19ਵਾਂ ਵਿਸ਼ਾਲ ਮਹਾਂ ਭਗਵਤੀ ਜਾਗਰਨ ਕਰਵਾਇਆ
ਧਰਮਕੋਟ, 1 ਅਗਸਤ (ਪਰਮਜੀਤ ਸਿੰਘ)-ਏਕਤਾ ਕਲੱਬ ਧਰਮਕੋਟ ਵਲੋਂ 19ਵਾਂ ਵਿਸ਼ਾਲ ਮਹਾਂ ਭਗਵਤੀ ਜਾਗਰਨ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ। ਪਾਵਨ-ਪਵਿੱਤਰ ਜੋਤ ਨੂੰ ਜਗਾ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ।
ਪ੍ਰੋਗਰਾਮ ਪੇਸ਼ ਕਰਦੀ ਹੋਈ ਲਵਿਸ਼ ਲਵ ਦੀ ਪਾਰਟੀ| (ਹੇਠਾਂ) ਹਾਜ਼ਰੀ ਭਰਦੇ ਹੋਏ ਵਿਧਾਇਕ ਲਾਡੀ ਢੋਸ ਤੇ ਹੋਰ ਸੰਗਤਾਂ|
02-08-2026