ਜਥੇਦਾਰ ਮਾਹਲਾ ਨੇ ਨਵ ਨਿਯੁਕਤ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੂੰ ਦਿੱਤੀ ਵਧਾਈ
ਨੱਥੂਵਾਲਾ ਗਰਬੀ, 11 ਅਗਸਤ (ਨਵਦੀਪ ਸਿੰਘ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮੋਗਾ ਜ਼ਿਲੇ੍ਹ ਦੇ ਯੂਥ ਵਿੰਗ ਵਿਚ ਵੱਖ ਵੱਖ ਨਿਯੁਕਤੀਆਂ ਕੀਤੀਆਂ ਗਈਆਂ। ਇਸੇ ਹੀ ਲੜੀ ਵਿਚ ਗੁਰਪ੍ਰੀਤ ਸਿੰਘ ਲਧਾਈਕੇ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਬਣਾਇਆ ਗਿਆ।
ਅਜੀਤ ਡੈਸਕ
12-08-2026