ਨਗਰ ਨਿਗਮ ਦੇ ਪਹਿਲੇ ਏਜੰਡੇ ’ਤੇ ਵਰ੍ਹੇ ਡਾ. ਹਰਜੋਤ ਕਮਲ
ਕਿਸ਼ਨਪੁਰਾ ਕਲਾਂ ਵਿਖੇ ਤੀਆਂ ਦਾ ਤਿਉਹਾਰ ਭਲਕੇ-ਮੈਡਮ ਮਨਦੀਪ ਕੌਰ
ਕਿਸ਼ਨਪੁਰਾ ਕਲਾਂ, 11 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਵਿਖੇ 13 ਅਗਸਤ ਦਿਨ ਵੀਰਵਾਰ ਨੂੰ ਤੀਆਂ ਦਾ ਤਿਉਹਾਰ ਮਸੀਤ ਵਾਲੇ ਥੜ੍ਹੇ ’ਤੇ ਧੂਮ ਧਾਮ ਨਾਲ ਸ਼ੁਰੂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਦੀ ਧਰਮ ਪਤਨੀ ਅਧਿਆਪਕਾ ਮਨਦੀਪ ਕੌਰ ਔਲਖ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਆਂ-ਤੀਜ ਦੀਆਂ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਹਰੇਕ ਉਮਰ ਦੀਆਂ ਔਰਤਾਂ ਵਿਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਕ
ਕਿਹਾ, ਵਿਕਾਸ ਗ਼ਾਇਬ, ਗੰਭੀਰ ਸਮੱਸਿਆਵਾਂ ਲਈ ਵੀ ਕੋਈ ਐਕਸ਼ਨ ਪਲਾਨ ਨਹੀਂ
12-08-2026
ਕਿਸ਼ਨਪੁਰਾ ਕਲਾਂ, 11 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਵਿਖੇ 13 ਅਗਸਤ ਦਿਨ ਵੀਰਵਾਰ ਨੂੰ ਤੀਆਂ ਦਾ ਤਿਉਹਾਰ ਮਸੀਤ ਵਾਲੇ ਥੜ੍ਹੇ ’ਤੇ ਧੂਮ ਧਾਮ ਨਾਲ ਸ਼ੁਰੂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਦੀ ਧਰਮ ਪਤਨੀ ਅਧਿਆਪਕਾ ਮਨਦੀਪ ਕੌਰ ਔਲਖ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਆਂ-ਤੀਜ ਦੀਆਂ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਹਰੇਕ ਉਮਰ ਦੀਆਂ ਔਰਤਾਂ ਵਿਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰਨ ਵਾਲੇ ਹਰਪ੍ਰੀਤ ਸਿੰਘ ਹੈਪੀ ਔਲਖ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ| ਇਸ ਮੌਕੇ ਅਧਿਆਪਕਾ ਬਲਵੀਰ ਕੌਰ, ਸੁਰਜੀਤ ਕੌਰ, ਰਾਜ ਰਾਣੀ ਅਤੇ ਅਧਿਆਪਕਾਂ ਮਨਦੀਪ ਕੌਰ ਔਲਖ ਨੇ ਦੱਸਿਆ ਕਿ 13, 14 ਅਤੇ 15 ਅਗਸਤ ਨੂੰ ਤਿੰਨੋਂ ਦਿਨ ਧੀਆਂ, ਭੈਣਾਂ, ਮਾਵਾਂ ਹੁੰਮ ਹੁੰਮਾ ਕੇ ਪਹੁੰਚਣ|