ਮਾਣਯੋਗ ਹਾਈਕੋਰਟ ਵਲੋਂ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਲਈ ਸਰਕਾਰ ਨੂੰ ਨੋਟਿਸ ਜਾਰੀ- ਸਰਕਲ ਪ੍ਰਧਾਨ ਦਲਜੀਤ ਸਿੰਘ
ਲਹਿਰਾ ਮੁਹੱਬਤ, 1 ਅਗਸਤ (ਚਰਨਜੀਤ ਸਿੰਘ)- ਨਗਰ ਪੰਚਾਇਤ ਲਹਿਰਾ ਮੁਹੱਬਤ ਦੀਆਂ ਚੋਣਾਂ ਜੋ ਕਿ 26 ਮਈ ਨੂੰ ਹੋਈਆਂ ਸਨ। 29 ਮਈ ਨੂੰ ਘੋਸ਼ਿਤ ਕੁੱਲ 11 ਵਾਰਡਾਂ ਦੇ ਨਤੀਜੇ ‘ਚ ਰਿਟਰਨਿੰਗ ਅਫ਼ਸਰ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ 6 ਕੌਂਸਲਰਾਂ ਤੇ 5 ਆਜ਼ਾਦ ਕੌਂਸਲਰਾਂ ਨੂੰ ਜਿੱਤ ਦੇ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਸਨ।
ਪਿੰਡ ਘੁੱਦਾ ਵਿਖੇ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਸਿੱਖ ਸੰਗਤਾਂ ਨਾਲ। ਤਸਵੀਰ: ਸੁਖਤੇਜ ਧਾਲੀਵਾਲ
02-08-2026