30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅੱਜ ਬੰਦ ਰਹਿਣਗੇ ਮੈਡੀਕਲ ਸਟੋਰ

ਅਜੀਤ ਡੈਸਕ 20-05-2026
ਮਲੌਦ, 19 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਅੱਜ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਵਿਚ ਮੈਡੀਕਲ ਮਲੌਦ ਇਲਾਕੇ ਦੇ ਸਟੋਰ ਮਾਲਕਾਂ ਨੇ ਹੜਤਾਲ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ | ਦੀਪਕ ਤਿਵਾੜੀ ਤੇ ਭਗਤ ਸਿੰਘ ਮਿੰਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੌਦ, ਸਿਹੌੜਾ ਸਮੇਤ ਇਲਾਕੇ ਦੇ ਸਮੁੱਚੇ ਮੈਡੀਕਲ ਸਟੋਰ ਮਾਲਕਾਂ ਵਲੋਂ ਅੱਜ ਆਪਣੀਆਂ ਹੱਕੀ ਮੰਗਾਂ ਮਨਵਾਉਣ ਸਬੰਧੀ ਰੋਸ ਜਾਹਿਰ ਕਰਦਿਆਂ ਸਾਰਾ ਦਿਨ ਮੈਡੀਕਲ ਸਟੋਰ ਬੰਦ ਰੱਖੇ ਜਾਣਗੇ |

ਪਿਛਲੀ ਖ਼ਬਰ ਜਗਰਾਉਂ ਅਨਾਜ ਮੰਡੀ ਵਿਚ ਮੂੰਗੀ ਦੀ ਆਮਦ ਹੋਈ ਸ਼ੁਰੂ <br/> ਅਗਲੀ ਖ਼ਬਰ ਤੇਲ ਦੇ ਭਾਅ ਵਧਣ ਨਾਲ ਜਨਤਾ 'ਤੇ ਪਿਆ ਵੱਡਾ ਆਰਥਿਕ ਬੋਝ-ਬਲੀਏਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।