08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜੋਕੋਵਿਚ ਤੇ ਆਈਲੀਨ ਗੂ 'ਲੌਰੀਅਸ ਵਿਸ਼ਵ ਸਪੋਰਟਸ ਐਵਾਰਡ' ਦੀ ਕਰਨਗੇ ਸਹਿ-ਮੇਜ਼ਬਾਨੀ

ਅਜੀਤ ਡੈਸਕ 19-04-2026

ਮੈਡਰਿਡ, 18 ਅਪ੍ਰੈਲ (ਪੀ.ਟੀ.ਆਈ.)-ਆਪਣੀ ਪੀੜ੍ਹੀ ਦੇ 2 ਸਭ ਤੋਂ ਪ੍ਰਭਾਵਸ਼ਾਲੀ ਐਥਲੀਟ ਨੋਵਾਕ ਜੋਕੋਵਿਚ ਤੇ ਆਈਲੀਨ ਗੂ ਇਸ ਸਾਲ ਦੇ 'ਲੌਰੀਅਸ ਵਿਸ਼ਵ ਸਪੋਰਟਸ ਅਵਾਰਡ' ਦੀ ਸਾਂਝੇ ਤÏਰ 'ਤੇ ਮੇਜ਼ਬਾਨੀ ਕਰਨਗੇ | ਖੇਡ ਕੈਲੰਡਰ ਦੇ ਸਭ ਤੋਂ ਵੱਡੇ ਪੁਰਸਕਾਰ ਸਮਾਰੋਹ 'ਚ ਪਹਿਲੀ ਵਾਰ ਦੋ ਸਰਗਰਮ ਐਥਲੀਟ ਪੇਸ਼ਕਾਰੀਆਂ ਦੀ ਭੂਮਿਕਾ ਨਿਭਾਉਣਗੇ | ਇਹ ਪ੍ਰੋਗਰਾਮ 20 ਅਪ੍ਰੈਲ ਨੂੰ ਮੈਡਰਿਡ ਦੇ ਪ੍ਰਤੀਕ ਪਲਾਸੀਓ ਡੀ ਸਿਬੇਲਸ ਵਿਖੇ ਕਰਵਾਇਆ ਜਾਣਾ ਹੈ | ਇਹ ਸਮਾਰੋਹ ਖੇਡਾਂ, ਮਨੋਰੰਜਨ ਤੇ ਸੱਭਿਆਚਾਰ ਦੀ ਦੁਨੀਆ ਦੇ ਦਿੱਗਜਾਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕਰਕੇ ਉੱਤਮਤਾ ਤੇ ਪ੍ਰੇਰਨਾ ਦਾ ਜਸ਼ਨ ਮਨਾਉਂਦਾ ਹੈ |

ਪਿਛਲੀ ਖ਼ਬਰ ਏ.ਐਫ਼.ਆਈ. ਕਰਵਾਏਗਾ ਅਥਲੀਟਾਂ ਦੀ ਡੀ.ਐਨ.ਏ. ਤੇ ਐਸ.ਆਰ.ਵਾਈ. ਟੈਸਟਿੰਗ <br/> ਅਗਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਸਾਹਿਤਕ ਤੇ ਸੰਗੀਤਕ ਰੂਪ 'ਚ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।