03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

-ਵੈਨੇਜ਼ੁਏਲਾ ਭੂਚਾਲ- ਨਿਊਯਾਰਕ ਤੇ ਨਿਊ ਜਰਸੀ ਤੋਂ ਰਾਹਤ ਮੁਹਿੰਮ

ਅਜੀਤ ਡੈਸਕ 29-06-2026
ਨਿਊਯਾਰਕ, 28 ਜੂਨ (ਰਾਜੂ ਸਹਿਬਾਜ਼ਪੁਰਾ )-ਵੈਨੇਜ਼ੁਏਲਾ ’ਚ ਆਏ ਭਿਆਨਕ ਭੂਚਾਲ ਤੋਂ ਬਾਅਦ ਨਿਊਯਾਰਕ ਅਤੇ ਨਿਊ ਜਰਸੀ ਵਿੱਚ ਰਹਿੰਦੇ ਵੈਨੇਜ਼ੁਏਲਾਈ ਭਾਈਚਾਰੇ ਅਤੇ ਸਥਾਨਕ ਲੋਕ ਮਦਦ ਲਈ ਅੱਗੇ ਆਏ ਹਨ। ਬਰੁਕਲਿਨ, ਕਵੀਨਜ਼ ਅਤੇ ਨਿਊ ਜਰਸੀ ਦੇ ਕਈ ਕੈਫੇ ਅਤੇ ਕਾਰੋਬਾਰ ਦਵਾਈਆਂ, ਫਸਟ-ਏਡ, ਸਫ਼ਾਈ ਸਮੱਗਰੀ, ਬੇਬੀ ਸਪਲਾਈ ਅਤੇ ਹੋਰ ਜ਼ਰੂਰੀ ਚੀਜ਼ਾਂ ਇਕੱਠੀਆਂ ਕਰ ਰਹੇ ਹਨ, ਜੋ ਰਾਹਤ ਸੰਸਥਾਵਾਂ ਰਾਹੀਂ ਵੈਨੇਜ਼ੁਏਲਾ ਭੇਜੀਆਂ ਜਾਣਗੀਆਂ। ਨਿਊਯਾਰਕ ਮੇਅਰ ਦਫ਼ਤਰ ਨੇ ਵੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਲੋਕਾਂ ਨੂੰ ਭਰੋਸੇਯੋਗ ਸੰਸਥਾਵਾਂ ਰਾਹੀਂ ਦਾਨ ਕਰਨ ਦੀ ਅਪੀਲ ਕੀਤੀ ਹੈ। ਵੈਨੇਜ਼ੁਏਲਾਈ ਲੋਕਾਂ ਨੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਅਪੀਲ ਕੀਤੀ ਕੇ ਆਉ ਸਾਡੇ ਨਾਲ ਸਾਡੇ ਦੇਸ਼ ਦੇ ਲੋਕਾਂ ਦੀ ਭਲਾਈ ਕਾਰਜ ਕਰਨ ਲਈ ਵੱਧ ਤੋਂ ਵੱਧ ਦਾਨ ਦੇ ਕੇ ਮਦਦ ਕੀਤੀ ਜਾਵੇ।
ਪਿਛਲੀ ਖ਼ਬਰ ਰਾਜ ਕਾਕੜਾ ਦੀ ਕਿਤਾਬ ‘ਪੈਂਡਾ’ ਦਾ ਸਰੀ ਵਿਚ ਸ਼ਾਨਦਾਰ ਲੋਕ ਅਰਪਣ ਅਗਲੀ ਖ਼ਬਰ ਵਿਸ਼ਵ ਕੱਪ ਤੋਂ ਬਾਹਰ ਹੋਣ ਮਗਰੋਂ ਸਟੀਵ ਕਲਾਰਕ ਨੇ ਸਕਾਟਲੈਂਡ ਦੇ ਮੁੱਖ ਕੋਚ ਅਹੁਦੇ ਤੋਂ ਦਿੱਤਾ ਅਸਤੀਫਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।