06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਜ਼ਿਲ੍ਹੇ ਦੇ 9,18,682 ਵੋਟਰਾਂ ’ਚੋਂ ਹੁਣ ਤੱਕ 2,55,592 ਵੋਟਰ ਫਾਰਮ ਹੋਏ ਡਿਜੀਟਾਈਜ਼

ਅਜੀਤ ਡੈਸਕ 30-06-2026
ਯਮੁਨਾਨਗਰ, 29 ਜੂਨ (ਨਿਮਰ)-ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਗਹਿਰੀ ਸੋਧ-2026 ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿਚ ਵੋਟਰ ਗਿਣਤੀ ਫਾਰਮਾਂ ਦਾ ਸੰਗ੍ਰਹਿ ਤੇਜ਼ੀ ਨਾਲ ਜਾਰੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਪ੍ਰੀਤੀ ਨੇ ਦੱਸਿਆ ਕਿ ਇਸ ਤਹਿਤ ਬੀ. ਐਲ. ਓ. ਘਰ-ਘਰ ਜਾ ਕੇ ਜਨਤਾ ਤੋਂ ਪੂਰੇ ਕੀਤੇ ਗਏ ਗਿਣਤੀ ਫਾਰਮ ਇਕੱਠੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਸਾਰੇ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਕਿ ਵੋਟਰਾਂ ਤੋਂ ਪ੍ਰਾਪਤ ਫਾਰਮਾਂ ਨੂੰ ਐਪ ’ਤੇ ਬੀ. ਐਲ. ਓ. ਵਲੋਂ ਤੁਰੰਤ ਡਿਜੀਟਾਈਜ਼ ਕੀਤਾ ਜਾਵੇ ਤਾਂ ਜੋ ਵਿਸ਼ੇਸ਼ ਤੀਬਰ ਸੋਧ ਮੁਹਿੰਮ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸਫਲਤਾਪੂਰਵਕ ਪੂਰਾ ਕੀਤਾ ਜਾ ਸਕੇ।
ਪਿਛਲੀ ਖ਼ਬਰ ਇਨਸਾਨੀਅਤ ਸ਼ਰਮਸਾਰ: ਸੜਕ ’ਤੇ ਤੜਫ਼ਦਾ ਰਿਹਾ ਜ਼ਖ਼ਮੀ, ਲੋਕ ਵੀਡੀਓ ਬਣਾਉਂਦੇ ਰਹੇ; ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਜ਼ਖਮ... ਅਗਲੀ ਖ਼ਬਰ ਐਤਵਾਰ ਨੂੰ ਆਮ ਵਾਂਗ ਖੁੱਲ੍ਹੇ ਰਹੇ ਤਿੰਨੋਂ ਨਿਗਮ ਦਫ਼ਤਰਾਂ ’ਚ ਹਜ਼ਾਰਾਂ ਪ੍ਰਾਪਰਟੀ ਮਾਲਕਾਂ ਨੇ ਜਮ੍ਹਾਂ ਕਰਵਾਇਆ ਪ੍ਰਾਪਰਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।