05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਐਲ . ਪੀ . ਯੂ . ਨੇਸਟ ਲਈ ਰਜਿਸਟ੍ਰੇਸ਼ਨ ਸ਼ੁਰੂ

ਜਲੰਧਰ, 4 ਨਵੰਬਰ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ ਬੀ. ਟੈਕ ’ਚ ਦਾਖਲੇ ਲਈ ਐਲਪੀਯੂ ਨੈਸ਼ਨਲ ਐਂਟਰੈਂਸ ਐਂਡ ਸਕਾਲਰਸ਼ਿਪ ਟੈਸਟ (ਐਲਪੀਯੂ ਨੇਸਟ) 2027 ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ।

ਅਜੀਤ ਡੈਸਕ 05-11-2026
ਜਲੰਧਰ, 4 ਨਵੰਬਰ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ ਬੀ.ਟੈਕ ’ਚ ਦਾਖਲੇ ਲਈ ਐਲਪੀਯੂ ਨੈਸ਼ਨਲ ਐਂਟਰੈਂਸ ਐਂਡ ਸਕਾਲਰਸ਼ਿਪ ਟੈਸਟ (ਐਲਪੀਯੂ ਨੇਸਟ) 2027 ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥੀ 15 ਜਨਵਰੀ, 2027 ਤੱਕ ਅਰਜ਼ੀ ਦੇ ਸਕਦੇ ਹਨ। ਯੋਗਤਾ 12ਵੀਂ ਜਮਾਤ ਵਿੱਚ 60% ਅੰਕ ਅੰਗਰੇਜ਼ੀ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਤੇ ਗਣਿਤ ਜਾਂ ਜੀਵ ਵਿਗਿਆਨ ਦੇ ਵਿਸ਼ਿਆਂ ਵਜੋਂ ਕੀਤੀ ਹੋਵੇ । ਇਸ ਸੰਬੰਧੀ ਟੈਸਟ ਸੈਂਟਰ-ਅਧਾਰਿਤ ਪ੍ਰੀਖਿਆਵਾਂ 20 ਜਨਵਰੀ ਤੋਂ 5 ਫਰਵਰੀ, 2027 ਤੱਕ ਹੋਣਗੀਆਂ, ਤੇ ਰਿਮੋਟਲੀ ਪ੍ਰੋਕਟਰਡ (ਆਨਲਾਈਨ) ਪ੍ਰੀਖਿਆਵਾਂ 10 ਜਨਵਰੀ ਤੋਂ 5 ਫਰਵਰੀ, 2027 ਤੱਕ ਹੋਣਗੀਆਂ। ਨਤੀਜੇ 8 ਫਰਵਰੀ 2027 ਨੂੰ ਐਲਾਨੇ ਜਾਣਗੇ ਤੇ ਆਨਲਾਈਨ ਕਾਉਂਸਲਿੰਗ ਅਤੇ ਸੀਟ ਵੰਡ ਉਸੇ ਦਿਨ ਸ਼ੁਰੂ ਹੋਵੇਗੀ।
ਪਿਛਲੀ ਖ਼ਬਰ ਐੱਲ . ਐੱਲ . ਆਰ. ਨਰਸਿੰਗ ਇੰਸਟੀਚਿਊਟ ਨੇ ਜੀ . ਐੱਨ . ਐੱਮ . 2023-2026 ਦੇ ਵਿਦਿਆਰਥੀਆਂ ਲਈ ਕਰਵਾਇਆ ਵਿਦਾਇਗੀ ਸਮਾਗਮ ਅਗਲੀ ਖ਼ਬਰ ਸਾਬਕਾ ਰੇਲਵੇ ਕਰਮਚਾਰੀਆਂ ਵਲੋਂ ਚਿਹਰੇ ਦੀ ਪਛਾਣ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਸੰਬੰਧੀ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।