05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪੁਲਿਸ ਡੀ . ਏ . ਵੀ . ਪਬਲਿਕ ਸਕੂਲ , ਪੀ . ਏ . ਪੀ . ਕੈਂਪਸ ਵਿਖੇ ‘ ਸਟੈਮ ਸਪਾਰਕ 2026’ ਦਾ ਸਫਲਤਾਪੂਰਵਕ ਆਯੋਜਨ

ਜਲੰਧਰ, 4 ਨਵੰਬਰ (ਅ. ਬ.)

ਅਜੀਤ ਡੈਸਕ 05-11-2026
ਜਲੰਧਰ, 4 ਨਵੰਬਰ (ਅ.ਬ.)-ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਪੀ.ਏ.ਪੀ. ਕੈਂਪ, ਜਲੰਧਰ ਕੈਂਟ ਵਿਖੇ ‘ਸਟੈਮ ਸਪਾਰਕ 2026’ ਦਾ ਸ਼ਾਨਦਾਰ ਤੇ ਉਤਸ਼ਾਹਪੂਰਨ ਆਯੋਜਨ ਪ੍ਰਿੰਸੀਪਲ ਡਾ. ਆਰ.ਐਸ. ਕੰਗ ਦੇ ਦੂਰਦਰਸ਼ੀ ਮਾਰਗਦਰਸ਼ਨ ਤੇ ਕੁਸ਼ਲ ਅਗਵਾਈ ’ਚ ਹੋਇਆ। ਇਸ ਵਿਗਿਆਨ ਉਤਸਵ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਲਗਭਗ 80 ਵਿਦਿਆਰਥੀਆਂ ਨੇ ਵਿਅਕਤੀਗਤ ਤੇ ਸਮੂਹਿਕ ਰੂਪ ਵਿੱਚ ਆਪਣੀ ਵਿਗਿਆਨਕ ਪ੍ਰਤਿਭਾ, ਰਚਨਾਤਮਕ ਸੋਚ ਤੇ ਨਵਾਚਾਰੀ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕਰਦਿਆਂ ਵੱਖ-ਵੱਖ ਮਾਡਲ, ਕਾਰਜਸ਼ੀਲ ਪ੍ਰਤਿਰੂਪ ਅਤੇ ਨਵੀਨ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ। ਇਹ ਆਯੋਜਨ ਵਿਦਿਆਰਥੀਆਂ ਨੂੰ ਆਪਣੀਆਂ ਕਲਪਨਾਵਾਂ ਨੂੰ ਸਾਕਾਰ ਕਰਨ ਤੇ ਵਿਗਿਆਨਕ ਸਿਧਾਂਤਾਂ ਨੂੰ ਵਿਹਾਰਕ ਰੂਪ ਵਿੱਚ ਪੇਸ਼ ਕਰਨ ਦਾ ਇੱਕ ਉੱਤਮ ਮੰਚ ਪ੍ਰਦਾਨ ਕਰਨ ਵਿੱਚ ਸਫਲ ਰਿਹਾ।
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਕਰਵਾਇਆ ‘ ਪੰਜਾਬ , ਪੰਜਾਬੀ ਤੇ ਪੰਜਾਬੀਅਤ ਵਿਸ਼ੇ ’ ਤੇ ਸੈਮੀਨਾਰ ਅਗਲੀ ਖ਼ਬਰ ਪਿਮਸ ਵਿਖੇ ਐੱਮ . ਬੀ . ਬੀ . ਐੱਸ . ਵਿਦਿਆਰਥੀਆਂ ਦਾ ਸਾਲਾਨਾ ਉਤਸਵ ‘ ਈਸੋਮਾਨੀਆ ’ ਹੋਇਆ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।