ਜੈ ਮਾਂ ਜਗਦੰਬੇ ਜਾਗਰਣ ਕਮੇਟੀ ਮੁਹੱਲਾ ਢੇਰੀਆਂ ਨੇ ਭਗਵਤੀ ਜਾਗਰਣ ਕਰਵਾਇਆ
ਸ਼ਾਹਕੋਟ ਦੇ ਮੁਹੱਲਾ ਢੇਰੀਆਂ 'ਚ ਭਗਵਤੀ ਜਾਗਰਣ ਮੌਕੇ ਮੁੱਖ ਮਹਿਮਾਨ ਹਲਕਾ ਇੰਚਾਰਜ ਪਿੰਦਰ ਪੰਡੋਰੀ ਦਾ ਸਨਮਾਨ ਕਰਦੇ ਹੋਏ ਬਾਬਾ ਇੰਦਰ ਗਿਰੀ ਠਾਕਰ ਤੇ ਬਿੱਲਾ ਪਹਿਲਵਾਨ ਪ੍ਰਧਾਨ, ਰਾਜੂ ਬਾਂਸਲ, ਬੱਬਲੂ ਰਿਹਾਨ, ਪਰਮਵੀਰ ਸਿੰਘ ਪੰਮਾ ਤੇ ਹੋਰ | (ਸੱਜੇ) ਵਿਸ਼ੇਸ਼ ਮਹਿਮਾਨ ਰਾਣਾ ਹਰਦੀਪ ਸਿੰਘ ਕੈਂਪ ਇੰਚਾਰਜ ਭਾਜਪਾ ਹਲਕਾ ਸ਼ਾਹਕੋਟ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਨਾਲ, ਰਵੀਸ਼ ਗੋਇਲ, ਸੰਜੀਵ ਸੋਬਤੀ, ਅਨਿਲ ਗੋਇਲ ਤੇ ਹੋਰ | ਤਸਵੀਰਾਂ : ਦਲਜੀਤ ਸਿੰਘ ਸਚਦੇਵਾ
<br/>
18-02-2026