28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸੰਗੋਜਲੇ ਦਾ ਸਾਲਾਨਾ ਜਾਗਰਣ 23 ਨੂੰ

ਅਜੀਤ ਡੈਸਕ 19-05-2026
ਭੰਡਾਲ ਬੇਟ, 18 ਮਈ (ਜੋਗਿੰਦਰ ਸਿੰਘ ਜਾਤੀਕੇ)-ਸਮੂਹ ਐੱਨ.ਆਰ.ਆਈ. ਵੀਰਾਂ ਅਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਨੌਜਵਾਨ ਸਭਾ ਸੰਗੋਜਲਾ ਵਲੋਂ ਮਹਾਂਮਾਈ ਦਾ ਸਾਲਾਨਾ ਜਾਗਰਣ 23 ਮਈ ਦਿਨ ਸ਼ਨੀਵਾਰ ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਪਿੰਡ ਸੰਗੋਜਲਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕੇ ਇਸ ਮੌਕੇ ਭਗਤ ਸ਼੍ਰੀ ਬਾਲ ਕਿ੍ਸ਼ਨ ਜੋਸ਼ੀ ਰਈਆ ਵਾਲੇ, ਮੈਡਮ ਕਾਜਲ ਕਪੂਰਥਲੇ ਵਾਲੇ, ਕਰਨ ਰਾਜਪੂਤ ਤਰਨਤਾਰਨ ਵਾਲੇ ਆਦਿ ਪਹੁੰਚ ਕੇ ਮਹਾਂਮਾਈ ਦੀ ਮਹਿਮਾ ਦਾ ਗੁਣ ਗਾਣ ਕਰਨਗੇ |
ਪਿਛਲੀ ਖ਼ਬਰ ਸਮੂਹ ਸੰਗਤ 14 ਨੂੰ ਹੋਣ ਵਾਲੀ ਇਕੱਤਰਤਾ 'ਚ ਜ਼ਰੂਰ ਸ਼ਾਮਿਲ ਹੋਵੇ- ਜਥੇਦਾਰ ਗਾਬਾ <br/> ਅਗਲੀ ਖ਼ਬਰ ਅਮਰੀਕੀ ਨਿਆਂ ਵਿਭਾਗ ਵਲੋਂ ਅਡਾਨੀ ਖ਼ਿਲਾਫ਼ ਸਾਰੇ ਮਾਮਲੇ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।