28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬੱਧਣ ਜਠੇਰਿਆਂ ਦਾ ਜੋੜ ਮੇਲਾ 21 ਨੂੰ

ਅਜੀਤ ਡੈਸਕ 14-06-2026

ਜਲੰਧਰ, 13 ਜੂਨ (ਅ.ਬ.)-ਬੱਧਣ ਗੋਤ ਜਠੇਰਿਆਂ ਦਾ 52ਵਾਂ ਸਾਲਾਨਾ ਜੋੜ ਮੇਲਾ 21 ਜੂਨ ਦਿਨ ਐਤਵਾਰ ਨੂੰ ਪਿੰਡ ਬਹਾਊਦੀਨਪੁਰ ਨਜ਼ਦੀਕ ਕਠਾਰ ਤੋਂ ਸ਼ਾਮ ਚੁਰਾਸੀ ਰੋਡ, ਜਲੰਧਰ ਵਿਖੇ ਮਨਾਇਆ ਜਾਵੇਗਾ | ਨਿਸ਼ਾਨ ਸਾਹਿਬ ਸਵੇਰੇ 10.30 ਵਜੇ ਚੜ੍ਹਾਏ ਜਾਣਗੇ | ਸੰਤ ਜਨਾਂ ਦੇ ਪ੍ਰਵਚਨ ਅਤੇ ਕੀਰਤਨ 11.00 ਵਜੇ ਤੋਂ 1.00 ਵਜੇ ਦੁਪਹਿਰ ਤੱਕ ਹੋਣਗੇ | ਉਪਰੰਤ ਗੁਰੂ ਦਾ ਲੰਗਰ ਵਰਤਾਇਆ ਜਾਵੇਗਾ | ਇਹ ਜਾਣਕਾਰੀ ਗੁਰਦੇਵ ਰਾਮ ਬੱਧਣ (ਚੇਅਰਮੈਨ), ਬਲਦੇਵ ਸਿੰਘ ਬੱਧਣ (ਪ੍ਰਧਾਨ), ਬਲਜਿੰਦਰ ਕੁਮਾਰ ਬੱਧਣ (ਉਪ-ਪ੍ਰਧਾਨ), ਫੂਲ ਚੰਦ ਬੱਧਣ (ਜਨਰਲ ਸੈਕਟਰੀ), ਨਿਰਮਲ ਬੱਧਣ (ਖਜ਼ਾਨਚੀ), ਹੁਸਨ ਲਾਲ ਬੱਧਣ (ਸਹਾਇਕ ਖਜ਼ਾਨਚੀ), ਹਰਭਜਨ ਲਾਲ ਬੱਧਣ (ਕਮੇਟੀ ਮੈਂਬਰ) ਨੇ ਦਿੱਤੀ |

ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਵਰਗਲਾ ਕੇ ਭਜਾਉਣ ਸੰਬੰਧੀ ਕੇਸ ਦਰਜ, ਮੁਲਜ਼ਮ ਫ਼ਰਾਰ ਅਗਲੀ ਖ਼ਬਰ ਇਨੋਸੈਂਟ ਹਾਰਟਸ ਕਾਲਜ 'ਚ ਬੀ.ਐੱਡ. ਦਾਖ਼ਲਿਆਂ ਲਈ ਸਥਾਪਿਤ ਕੀਤਾ ਹੈਲਪ ਡੈਸਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।