02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸੀਨੀਅਰ ਸੈਕੰਡਰੀ ਸਕੂਲ ਪਰਜੀਆਂ ਕਲਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਮਹਿਤਪੁਰ, 1 ਅਗਸਤ (ਲਖਵਿੰਦਰ ਸਿੰਘ)- ਸੀਨੀਅਰ ਸੈਕੰਡਰੀ ਸਕੂਲ ਪਿੰਡ ਪਰਜੀਆਂ ਕਲਾ ਵਿਖੇ ਸ਼ਹੀਦ ਊਧਮ ਸਿੰਘ ਜੀ ਦੀ ਬਰਸੀਂ ਮਨਾਈ ਗਈ। ਇਸ ਮੌਕੇ ਸਕੂਲੀ ਬੱਚਿਆਂ ਵੱਲੇ ਰਾਸ਼ਟਰੀ ਗੀਤ ਗਾਇਆ ਗਿਆ।

ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਸਮੇਂ ਸਕੂਲ ਦੇ ਸਟਾਫ਼ ਮੈਂਬਰ ਪ੍ਰਬੰਧਕ ਕਮੇਟੀ ਦੇ ਹੋਰ। ਤਸਵੀਰ:ਰੂਪਰਾ ਸਟੂਡੀਓ 02-08-2026
ਮਹਿਤਪੁਰ, 1 ਅਗਸਤ (ਲਖਵਿੰਦਰ ਸਿੰਘ)- ਸੀਨੀਅਰ ਸੈਕੰਡਰੀ ਸਕੂਲ ਪਿੰਡ ਪਰਜੀਆਂ ਕਲਾ ਵਿਖੇ ਸ਼ਹੀਦ ਊਧਮ ਸਿੰਘ ਜੀ ਦੀ ਬਰਸੀਂ ਮਨਾਈ ਗਈ। ਇਸ ਮੌਕੇ ਸਕੂਲੀ ਬੱਚਿਆਂ ਵੱਲੇ ਰਾਸ਼ਟਰੀ ਗੀਤ ਗਾਇਆ ਗਿਆ। ਉਸ ਤੇ ਬਆਦ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਵੱਲੋਂ ਸ਼ਹੀਦ ਊਧਮ ਯਾਦਗਾਰੀ ਕਮੇਟੀ ਵੱਲੋਂ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੌਰਾਨ ਸਕੂਲ ਦਾ ਸਟਾਫ਼ ਤੇ ਸਕੂਲ ਦੇ ਬੱਚੇ ਵੀ ਹਾਜ਼ਰ ਸਨ। ਇਸ ਮੌਕੇ ਸਾਬਕਾ ਸਰਪੰਚ ਹਰਭਨ ਸਿੰਘ ਖਾਲਸਾ, ਅਮਰੀਕ ਸਿੰਘ, ਸਰਪੰਚ ਲਛਮੀ ਦੇਵੀਂ, ਐਸੀ ਵਿੰਗ ਪ੍ਰਧਾਨ ਪਰੇਮ ਸਿੰਘ ਜੀ, ਕੇਵਲ ਕ੍ਰਿਸ਼ਨ, ਮੱਟੂ ਪਰਜੀਆਂ ਕਲਾ, ਪੰਚਾਇਤ ਮੈਂਬਰ ਗੁਰਮੇਜ ਲਾਲ ,ਮਨੋਹਰ ਲਾਲ,ਜਗਮੀਤ ਸਿੰਘ, ਸਕੂਲ ਸਟਾਫ਼ ਮੈਬਰ ਸ. ਸੁਖਵਿੰਦਰ ਸਿੰਘ, ਸਕੂਲ ਇੰਨਚਾਰਜ ਸੀਨੀਅਰ ਸੈਕੰਡਰੀ ਸਕੂਲ ਪਰਜੀਆਂ ਕਲਾ ਸਰਦਾਰ ਕਾਲਾ ਸਿੰਘ,ਸਰਦਾਰ ਅਮਨਦੀਪ ਸਿੰਘ, ਸ੍ਰੀ ਮਤੀ ਨੀਤੂ, ਅਮਨਦੀਪ ਕੌਰ, ਕੁਲਦੀਪ ਕੌਰ, ਰਮਨਦੀਪ ਕੌਰ, ਹਰਿੰਜਦਰ ਕੌਰ,ਅਮਨ ਕੁਮਾਰ, ਪਰਿਮੰਦਰ ਕੌਰ, ਚੰਦ ਪਾਲ, ਚਰਨਜੀਤ ਸਿੰਘ, ਨਿੰਦਰਪਾਲ ਸਿੰਘ, ਰਾਜਵਿੰਦਰ ਕੌਰ, ਮਤੀ ਅਮਨਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ’ ਚ ਪਿਆ ਖਿਲਾਰਾ ਹੁਣ ਸੰਭਾਲਿਆ ਨਹੀਂ ਜਾਣਾ - ਦਰਸ਼ਨ ਸਿੰਘ ਟਾਹਲੀ ਅਗਲੀ ਖ਼ਬਰ ਜ਼ੋਨ ਨੰਬਰ -15 ( ਲੜਕਿਆਂ ) ਦਾ ਜ਼ੋਨਲ ਟੂਰਨਾਮੈਂਟ ਸਫ਼ਲਤਾਪੂਵਰਕ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।