12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸ਼ੌਰਿਆ ਮਾਰਸ਼ਲ ਆਰਟਸ ਸਪੋਰਟਸ ਅਕੈਡਮੀ ਨੇ ਓਪਨ ਕਰਾਟੇ ਚੈਂਪੀਅਨਸ਼ਿਪ ਵਿਚ ਮੱਲਾਂ ਮਾਰੀਆਂ

ਗੁਰਾਇਆ,11 ਅਗਸਤ (ਬਲਵਿੰਦਰ ਸਿੰਘ)-ਜਲੰਧਰ ਵਿਖੇ ਕਰਾਟੇ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਕਰਵਾਏ ਗਏ 8ਵੇ ਓਪਨ ਕਰਾਟੇ ਚੈਂਪੀਅਨਸ਼ਿਪ ਵਿਚ ਵਿਚ ਪੰਜਾਬ ਤੋਂ ਇਲਾਵਾ ਬਾਹਰਲੇ ਰਾਜਾਂ ਦੇ ਖਿਡਾਰੀਆਂ ਨੇ ਵੀ ਭਾਗ ਲਿਆ। ਜਿਸ ਵਿਚ ਸ਼ੌਰਿਆ ਮਾਰਸ਼ਲ ਆਰਟਸ ਸਪੋਰਟਸ ਅਕੈਡਮੀ ਦੇ ਖਿਡਾਰੀਆਂ ਨੇ 8 ਗੋਲਡ ਮੈਡਲ, 12 ਸਿਲਵਰ ਮੈਡਲ ਅਤੇ 03 ਬਰੋਨਜ਼ ਮੈਡਲ ਜਿੱਤ ਕੇ ਆਪਣੇ ਮਾਤਾ ਪਿਤਾ ਆਪਣੇ ਕੋਚ ਜੱਸ ਮਾਨ ਤੇ ਸਾਰੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ।

ਅਜੀਤ ਡੈਸਕ 12-08-2026
ਗੁਰਾਇਆ,11 ਅਗਸਤ (ਬਲਵਿੰਦਰ ਸਿੰਘ)-ਜਲੰਧਰ ਵਿਖੇ ਕਰਾਟੇ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਕਰਵਾਏ ਗਏ 8ਵੇ ਓਪਨ ਕਰਾਟੇ ਚੈਂਪੀਅਨਸ਼ਿਪ ਵਿਚ ਵਿਚ ਪੰਜਾਬ ਤੋਂ ਇਲਾਵਾ ਬਾਹਰਲੇ ਰਾਜਾਂ ਦੇ ਖਿਡਾਰੀਆਂ ਨੇ ਵੀ ਭਾਗ ਲਿਆ। ਜਿਸ ਵਿਚ ਸ਼ੌਰਿਆ ਮਾਰਸ਼ਲ ਆਰਟਸ ਸਪੋਰਟਸ ਅਕੈਡਮੀ ਦੇ ਖਿਡਾਰੀਆਂ ਨੇ 8 ਗੋਲਡ ਮੈਡਲ, 12 ਸਿਲਵਰ ਮੈਡਲ ਅਤੇ 03 ਬਰੋਨਜ਼ ਮੈਡਲ ਜਿੱਤ ਕੇ ਆਪਣੇ ਮਾਤਾ ਪਿਤਾ ਆਪਣੇ ਕੋਚ ਜੱਸ ਮਾਨ ਤੇ ਸਾਰੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਰੋਨਿਤ ਕੁਮਾਰ, ਗੁਰਵਿੰਦਰ ਸਿੰਘ,ਸਲੋਨੀ ਸੁਆਣ , ਅਰਜੁਨ, ਜਸ਼ਨਦੀਪ ਸਿੰਘ, ਮਾਨਵਜੀਤ ਸਿੰਘ ਮਹੇ, ਰੁਦਰਾ ਸਿੰਘ ਕਪੂਰ, ਜੀਵਰੋਜ਼ ਸਿੰਘ ਨੇ ਗੋਲਡ ਮੈਡਲ,ਸੁਖਮਨ ਕੌਰ ਸਹੋਤਾ, ਸਮਰ ਕੈਂਥ, ਰਿਆਨ ਸਿੰਘ ਕਪੂਰ,ਆਰਯਨ ਕੁਮਾਰ, ਕਾਜਲ,ਮੇਹਰੀਨ ਕੌਰ,ਅੰਸ਼ਿਕਾ , ਈਸ਼ਾ, ਸੰਤ ਸਿਮਰਨ ਕੌਰ, ਤਨਿਸ਼ ਕੁਮਾਰ, ਜੰਨਤ ਦੇਵੀ,ਹਰਪ੍ਰੀਤ ਕੌਰ ਨੇ ਸਿਲਵਰ ਮੈਡਲ ਅਤੇ ਦਿਵਿਆਨ ,ਸੁਖਮਨ ਰਿੰਡੀ,ਮਨਜਿੰਦਰ ਕੁਮਾਰ ਨੇ ਬਰੋਨਜ਼ ਮੈਡਲ ਜਿੱਤ ਕੇ ਆਪਣੇ ਮਾਤਾ ਪਿਤਾ,ਅਕੈਡਮੀ, ਕੋਚ ਅਤੇ ਸ਼ਹਿਰ ਗੁਰਾਇਆ ਦਾ ਨਾਮ ਰੌਸ਼ਨ ਕੀਤਾ।
ਪਿਛਲੀ ਖ਼ਬਰ ਚੋਰ ਨੇ ਮੰਦਰ ਨੂੰ ਬਣਾਇਆ ਨਿਸ਼ਾਨਾ, ਕੀਮਤੀ ਕਾਂਸੇ ਦਾ ਟੱਲ ਚੋਰੀ ਅਗਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਆਹਮੋ - ਸਾ ਹਮਣੀ ਟੱਕਰ ਦੌਰਾਨ ਮਾਂ - ਪੁੱਤ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।