10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸ਼ਿਸ਼ੂ ਮਾਡਲ ਸਕੂਲ ਦੀ ਵਿਦਿਆਰਥਣ ਤਮੰਨਾ 10+2 ਕਾਮਰਸ ਦਾ ਮੈਰੀਟੋਰੀਅਸ ਅਵਾਰਡ ਨਾਲ ਸਨਮਾਨਿਤ

ਅਜੀਤ ਡੈਸਕ 11-07-2026
ਭੁਲੱਥ, 10 ਜੁਲਾਈ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਦੀ ਵਿਦਿਆਰਥਣ ਤਮੰਨਾ ਨੂੰ 10+2 ਸੀ. ਬੀ ਐਸ ਈ. ਬੋਰਡ ਦੇ ਸਾਲਾਨਾ ਨਤੀਜੇ ਵਿਚੋਂ 96.60 ਅੰਕ ਹਾਸਿਲ ਕਰਨ ਤੇ ਡਾ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਵੱਲੋਂ ਸਨਮਾਨਿਤ ਕੀਤਾ ਗਿਆ | ਵਿਦਿਆਰਥਣ ਤਮੰਨਾ ਨੇ ਸ਼ਿਸ਼ੂ ਮਾਡਲ ਸਕੂਲ ਭੁਲੱਥ ਤੋਂ ਆਪਣੀ 10+2 ਤੱਕ ਦੀ ਪੜਾਈ ਕਾਮਰਸ ਸਟਰੀਟ ਵਿਚ ਪੂਰੀ ਕੀਤੀ ਹੈ | ਉਨ੍ਹਾਂ ਨਾਲ ਅਵਾਰਡ ਪ੍ਰਾਪਤ ਕਰਨ ਵੇਲੇ ਅਨੀਤਾ ਵਾਈਸ ਪਿ੍ੰਸੀਪਲ ਵੀ ਹਾਜ਼ਰ ਸਨ | ਇਸ ਮੌਕੇ ਤੇ ਪਿ੍ੰਸੀਪਲ ਡਾ ਸੁਨੀਲ ਸ਼ਰਮਾ ਨੇ ਤਮੰਨਾ ਦੇ ਪਰਿਵਾਰ ਅਤੇ ਸਕੂਲ ਦੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ |
ਪਿਛਲੀ ਖ਼ਬਰ ਫ਼ਿਲਮ ‘ਸਤਲੁਜ’ ਨੇ ਸਿਆਸੀ ਲੋਕਾਂ ਤੇ ਪੁਲਿਸ ਦੇ ਘਿਣਾਉਣੇ ਚਿਹਰੇ ਨੰਗੇ ਕੀਤੇ-ਖਾਲਸਾ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਫ਼ਸਲਾਂ ਦਾ ਭੁਗਤਾਨ ਕਰਕੇ ਤੇ ਔਰਤਾਂ ਦੇ ਖਾਤਿਆਂ ’ਚ 1000 ਤੇ 1500 ਰੁਪਏ ਪਾਕੇ ਆਪਣਾ ਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।