03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਕੋਆਪ੍ਰੇਟਿਵ ਸੁਸਾਇਟੀ ਪਿੰਡ ਢੱਡੇ ਵਿਖੇ ਪੀ.ਐਮ. ਪ੍ਰਣਾਮ ਕਿਸਾਨ ਗੋਸ਼ਟੀ ਕਰਵਾਈ

ਅਜੀਤ ਡੈਸਕ 26-07-2026
ਫਗਵਾੜਾ 25 ਜੁਲਾਈ (ਅਸ਼ੋਕ ਕੁਮਾਰ ਵਾਲੀਆ) ਨਜ਼ਦੀਕੀ ਪਿੰਡ ਢੱਡੇ ਸਥਿਤ ਕੋਆਪ੍ਰੇਟਿਵ ਸੁਸਾਇਟੀ ਵਿਖੇ ਪੀ.ਐਮ. ਪ੍ਰਣਾਮ ਕਿਸਾਨ ਗੋਸ਼ਟੀ) ਦਾ ਆਯੋਜਨ ਹੇਠ ਕੀਤਾ ਗਿਆ | ਇਸ ਦੌਰਾਨ ਮੁੱਖ ਮਹਿਮਾਨਾਂ ਵਜੋਂ ਕ੍ਰਿਭਕੋ ਫਰਟੀਲਾਈਜ਼ਰ ਕੰਪਨੀ ਦੇ ਸੀਨੀਅਰ ਏਰੀਆ ਮੈਨੇਜਰ ਅਵਤਾਰ ਸਿੰਘ ਅਤੇ ਫ਼ੀਲਡ ਅਫ਼ਸਰ ਵਿਵੇਕ ਬਿਸ਼ਨੋਈ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਸੀਮਾ ਰਾਣੀ ਸਹਾਇਕ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਫਗਵਾੜਾ ਨੇ ਸ਼ਿਰਕਤ ਕੀਤੀ | ਇਸ ਮੌਕੇ ਸੁਸਾਇਟੀ ਜੋਗਾ ਸਿੰਘ ਢੱਡੇ, ਗੁੁਲਜਿੰਦਰ ਸਿੰਘ ਕੁਲਾਰ, ਮਹਿੰਦਰ ਸਿੰਘ ਢੱਡਵਾਲ ਲੱਖਪੁਰ, ਚਰਨਜੀਤ ਸਿੰਘ, ਪਲਵਿੰਦਰ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ ਢੱਡਾ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਸਿਮਰਨ ਢੱਡਾ, ਗੁਰਦੇਵ ਸਿੰਘ ਰਿਟਾ. ਐਸ.ਡੀ.ਓ. ਬਿਜਲੀ ਬੋਰਡ, ਵਿੱਕੀ ਭੋਗਪੁਰ, ਪਰਮਜੀਤ ਢੱਡਾ, ਪਿ੍ਤਪਾਲ ਸਿੰਘ ਲਾਇਲ, ਇੰਦਰਜੀਤ ਸਿੰਘ ਲੱਖਪੁਰ, ਜੱਸੀ, ਉਂਕਾਰ ਸਿੰਘ ਲੱਖਪੁਰ, ਸ਼ਰਨਜੀਤ ਸਿੰਘ ਲੱਖਪੁੁਰ ਤੋਂ ਇਲਾਵਾ ਫਗਵਾੜਾ ਸਰਕਲ ਦੇ ਸਮੂਹ ਸਕੱਤਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ ਇੱਕ ਕਾਬੂ ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਫਗਵਾੜਾ ’ਚ ਅੱਜ ਕਰਨਗੇ ਵੈਂਟੀਲੇਟਰ ਐਂਬੂਲੈਂਸ ਦਾ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।