24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਬਿਰਦੀ ਜਠੇਰਿਆਂ ਦੇ ਅਸਥਾਨ ਸੁੱਚੀ ਪਿੰਡ ਵਿਖੇ ਕਰਵਾਏ ਜਾਣ ਵਾਲੇ ਜੋੜ ਮੇਲੇ ਸੰਬੰਧੀ ਪ੍ਰਬੰਧਕਾਂ ਵਲੋਂ ਬੈਠਕ

ਚੁਗਿੱਟੀ/ ਜੰਡੂ ਸਿੰਘਾ, 23 ਅਗਸਤ (ਨਰਿੰਦਰ ਲਾਗੂ)-ਬਿਰਦੀ ਜਠੇਰਿਆਂ ਦੇ ਅਸਥਾਨ ਸੁੱਚੀ ਪਿੰਡ ਵਿਖੇ ਕਰਵਾਏ ਜਾਣ ਵਾਲੇ ਸਾਲਾਨਾ ਜੋੜ ਮੇਲੇ ਸਬੰਧੀ ਤਿਆਰੀਆਂ ਨੂੰ ਲੈਣ ਕੇ ਪ੍ਰਬੰਧਕਾਂ ਵੱਲੋਂ ਐਤਵਾਰ ਨੂੰ ਇਕ ਪ੍ਰਭਾਵਸ਼ਾਲੀ ਬੈਠਕ ਕੀਤੀ ਗਈ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦਯਾ ਰਾਮ ਬਿਰਦੀ ਨੇ ਦੱਸਿਆ ਕਿ ਇਸ ਵਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੇਲਾ 4 ਅਕਤੂਬਰ ਨੂੰ ਕਰਵਾਇਆ ਜਾਵੇਗਾ।

ਅਜੀਤ ਡੈਸਕ 24-08-2026
ਚੁਗਿੱਟੀ/ ਜੰਡੂ ਸਿੰਘਾ, 23 ਅਗਸਤ (ਨਰਿੰਦਰ ਲਾਗੂ)-ਬਿਰਦੀ ਜਠੇਰਿਆਂ ਦੇ ਅਸਥਾਨ ਸੁੱਚੀ ਪਿੰਡ ਵਿਖੇ ਕਰਵਾਏ ਜਾਣ ਵਾਲੇ ਸਾਲਾਨਾ ਜੋੜ ਮੇਲੇ ਸਬੰਧੀ ਤਿਆਰੀਆਂ ਨੂੰ ਲੈਣ ਕੇ ਪ੍ਰਬੰਧਕਾਂ ਵੱਲੋਂ ਐਤਵਾਰ ਨੂੰ ਇਕ ਪ੍ਰਭਾਵਸ਼ਾਲੀ ਬੈਠਕ ਕੀਤੀ ਗਈ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦਯਾ ਰਾਮ ਬਿਰਦੀ ਨੇ ਦੱਸਿਆ ਕਿ ਇਸ ਵਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੇਲਾ 4 ਅਕਤੂਬਰ ਨੂੰ ਕਰਵਾਇਆ ਜਾਵੇਗਾ। ਇਸ ਦੇ ਮੱਦੇਨਜ਼ਰ 2 ਅਕਤੂਬਰ ਨੂੰ ਅੰਮ੍ਰਿਤ ਬਾਣੀ ਦਾ ਪਾਠ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਭਾਸ਼ ਹਨੀ ਬਿਰਦੀ, ਧਰਮ ਪਾਲ ਬਿਰਦੀ,ਦਿਆਲ ਬਿਰਦੀ,ਸੀਤਾ ਰਾਮ ਬਿਰਦੀ, ਸੁਭਾਸ਼ ਚੰਦਰ ਬਿਰਦੀ, ਸੁਰਜੀਤ ਬਿਰਦੀ, ਮੋਹਨ ਲਾਲ ਬਿਰਦੀ,ਲੇਖ ਰਾਜ ਬਿਰਦੀ, ਪ੍ਰਸ਼ੋਤਮ ਬਿਰਦੀ,ਦੀਪਕ ਬਿਰਦੀ,ਮੰਗਤ ਰਾਮ ਬਿਰਦੀ, ਸੰਦੀਪ ਬਿਰਦੀ, ਹਰਮੇਸ਼ ਬਿਰਦੀ, ਬਲਜੀਤ ਬਿਰਦੀ,ਸੋਹਣ ਲਾਲ ਬਿਰਦੀ, ਕੁਲਦੀਪ ਬਿਰਦੀ, ਜਗਜੀਤ ਬਿਰਦੀ, ਅਮਰਜੀਤ ਬਿਰਦੀ ਲੰਮਾ ਪਿੰਡ, ਸਤਵਿੰਦਰ, ਮੁਖਤਿਆਰ ਬਿਰਦੀ, ਗੁਰਦੇਵ ਬਿਰਦੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਅਨੁਰਾਧਾ ਬੰਗਾ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਸ਼ਾਹਕੋਟ ਦੇ ਪਿੰਡ ਬਾਜਵਾ ਕਲਾਂ ਤੋਂ ਅਗਵਾ ਬੱਚੇ ਦੇ ਮਾਮਲੇ ’ਚ ਨਵਾਂ ਮੋੜ, ਪਿਤਾ ਵਲੋਂ ਵੀਡੀਓ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।