JALANDHAR WEATHER

ਸ੍ਰੀ ਮੁਕਤਸਰ ਸਾਹਿਬ ਦੀ ਸੁਖਮਨ ਕੌਰ ਨੇ ਮੈਰਿਟ 'ਚ 10ਵਾਂ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਲਿਆ

ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਮੇਵਾ ਸਿੰਘ, ਬਲਕਰਨ ਸਿੰਘ ਖਾਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਅੱਜ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਅਨੁਸਾਰ ਦਸਮੇਸ਼ ਪਬਲਿਕ ਗਰਲਜ਼ ਸਕੂਲ ਬਾਦਲ ਦੀ ਸੁਖਮਨ ਕੌਰ ਸਿੰਘ ਪੁੱਤਰੀ ਤਰਸੇਮ ਸਿੰਘ ਨੇ 650 ਵਿਚੋਂ 636 ਅੰਕ ਪ੍ਰਾਪਤ ਕੀਤੇ ਅਤੇ 97.85 ਫੀਸਦੀ ਨੰਬਰ ਲੈ ਕੇ ਜਿਥੇ ਮੈਰਿਟ ਵਿਚ 10ਵਾਂ ਸਥਾਨ ਲਿਆ, ਉਥੇ ਹੀ ਆਪਣੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਵੀ ਰੌਸ਼ਨ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ