JALANDHAR WEATHER

ਸਰਦੂਲਗੜ੍ਹ : ਵਿਦਿਆਰਥਣ ਅਰਜ ਨੇ ਦਸਵੀਂ ਕਲਾਸ ਦੀ ਪੰਜਾਬ ਮੈਰਿਟ 'ਚ 17ਵਾਂ ਰੈਂਕ ਕੀਤਾ ਹਾਸਿਲ

ਸਰਦੂਲਗੜ੍ਹ, 18 ਅਪ੍ਰੈਲ (ਜੀ.ਐਮ.ਅਰੋੜਾ)-ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜੇ ਵਿਚ ਹਰ ਸਾਲ ਮੈਰਿਟ ਰੈਂਕ ਪ੍ਰਾਪਤ ਕਰਨ ਦਾ ਰਿਕਾਰਡ ਜਾਰੀ ਰੱਖਦਿਆਂ ਸਕੂਲ ਦੀ ਹੋਣਹਾਰ ਵਿਦਿਆਰਥਣ ਅਰਜ ਸਪੁੱਤਰੀ ਜੀਵਨ ਕੁਮਾਰ ਵਾਸੀ ਸਰਦੂਲਗੜ੍ਹ ਨੇ ਬਿਨਾਂ ਕਿਸੇ ਟਿਊਸ਼ਨ ਜਾਂ ਕੋਚਿੰਗ ਦੇ 629/650 97 ਫੀਸਦੀ ਅੰਕ ਲੈ ਕੇ ਪੂਰੇ ਪੰਜਾਬ ਵਿਚੋਂ 17ਵਾਂ ਰੈਂਕ ਹਾਸਿਲ ਕਰਕੇ ਮਾਨਸਾ ਜ਼ਿਲ੍ਹੇ ਦੇ ਹਿੱਸੇ ਆਈਆਂ 4 ਮੈਰਿਟਾਂ ਵਿਚ ਆਪਣੀ ਜਗ੍ਹਾ ਬਣਾਈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ