JALANDHAR WEATHER

ਕਾਂਗਰਸ ਸਰਕਾਰ ਨੇ ਅਸਾਮ ਦੀ ਬਰਾਕ ਘਾਟੀ ਨੂੰ ਨਜ਼ਰਅੰਦਾਜ਼ ਕੀਤਾ - ਹਿਮੰਤ ਬਿਸਵਾ ਸਰਮਾ

ਦਿਸਪੁਰ , 18 ਅਪ੍ਰੈਲ - ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਦਹਾਕਿਆਂ ਤੱਕ, ਕਾਂਗਰਸ ਸਰਕਾਰਾਂ ਨੇ ਅਸਾਮ ਦੀ ਬਰਾਕ ਘਾਟੀ ਨੂੰ ਨਜ਼ਰਅੰਦਾਜ਼ ਕੀਤਾ, ਘੁਸਪੈਠ ਨੂੰ ਉਤਸ਼ਾਹਿਤ ਕੀਤਾ ਤੇ ਬੁਨਿਆਦੀ ਢਾਂਚੇ ਦੀ ਅਣਦੇਖੀ ਕੀਤੀ । ਅੱਜ 55 ਸਾਲਾਂ ਬਾਅਦ, ਖੇਤਰ ਨੂੰ ਇਕ ਨਵਾਂ ਮੈਡੀਕਲ ਕਾਲਜ, ਬਿਹਤਰ ਸੜਕਾਂ ਅਤੇ ਇਕ ਜਵਾਬਦੇਹ ਸਰਕਾਰ ਮਿਲ ਰਹੀ ਹੈ। ਭੀੜ ਦਾ ਹੁੰਗਾਰਾ ਸਾਡੇ ਯਤਨਾਂ ਦੀ ਗੱਲ ਕਰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ