JALANDHAR WEATHER

ਭਾਜਪਾ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਚੌਹਾਨ ਭਰਾ

ਬਲਾਚੌਰ, 23 ਮਈ (ਦੀਦਾਰ ਸਿੰਘ ਬਲਾਚੌਰੀਆ)-ਵਿਧਾਨ ਸਭਾ ਹਲਕਾ ਬਲਾਚੌਰ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਅਥਾਹ ਬੱਲ ਮਿਲਿਆ ਜੱਦੋ ਹਲਕੇ ਦੀ ਰਾਜਨੀਤੀ ਵਿਚ ਚੌਖਾ ਪ੍ਰਭਾਵ ਰੱਖਣ ਵਾਲੇ ਚੌਹਾਨ ਭਰਾਵਾਂ ਚੌਧਰੀ ਕੇਵਲ ਕ੍ਰਿਸ਼ਨ ਚੌਹਾਨ ਅਤੇ ਚੌਧਰੀ ਸ਼ਿਵ ਰਾਮ ਸਿੰਘ ਪਾਲੀ ਚੌਹਾਨ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਆਖ ਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।ਇਸ ਮੌਕੇ ਚੌਧਰੀ ਬਿਮਲ ਕੁਮਾਰ ਤੇ ਤਰਲੋਚਨ ਸਿੰਘ ਰੱਕੜ ਦੋਨੇ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਗੁੱਜਰ ਦਲਜੀਤ ਸਿੰਘ ਮਾਣੇਵਾਲ ਅਤੇ ਹਰਕੰਵਲ ਸਿੰਘ ਕੌਲਗੜ੍ਹ ਹਾਜਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ