JALANDHAR WEATHER

ਪਟਿਆਲਾ ਸ਼ਹਿਰ ਦੇ ਲੋਕਾ ਨੇ ਨਾਅਰਾ ਲਗਇਆ 'ਫਿਰ ਤੋਂ ਇਕ ਵਾਰ ਮੋਦੀ ਸਰਕਾਰ'

ਪਟਿਆਲਾ, 23 ਮਈ- ਪੰਜਾਬ ਦੇ ਪਟਿਆਲਾ ਸ਼ਹਿਰ ਪਹੁੰਚੇ ਪੑਧਾਨ ਨਰਿੰਦਰ ਮੋਦੀ ਨੇ ਕਿਹਾ ਕਿ  ਵੋਟ ਉਸ ਨੂੰ ਪਾਓ ਜੋ ਵਿਕਸਤ ਭਾਰਤ ਬਣਾਉਣ ਦਾ ਸੰਕਲਪ ਲਵੇ। ਉਨ੍ਹਾਂ ਕਿਹਾ ਕਿ ਸਿੱਖ ਸਮਾਜ ਨੇ ਹਮੇਸ਼ਾ ਵੱਧ ਕੇ ਕੰਮ ਕੀਤਾ ਹੈ।ਜਨਤਾ ਨੇ ਨਾਅਰਾ ਲਗਾਇਆ, ਫਿਰ ਤੋਂ ਇਕ ਵਾਰ ਮੋਦੀ ਸਰਕਾਰ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾ ਤੇ ਝਾੜੂ 2 ਪਾਰਟੀਆਂ ਹਨ ਪਰ ਦੁਕਾਨ ਇੱਕ ਹੀ ਹੈ। ਦਿੱਲੀ ਵਿਚ ਦੋਵੇਂ ਪਾਰਟੀਆਂ ਦੇ ਆਗੂ ਇਕ ਦੂਸਰੇ ਨੂੰ ਮੋਢਿਆਂ ਤੋਂ ਚੜਾ ਕੇ ਨੱਚ ਰਹੇ ਹਨ,ਪੰਜਾਬ ਦੇ ਲੋਕ ਇਨ੍ਹਾਂ ਪਾਰਟੀਆਂ ਤੋਂ ਸਾਵਧਾਨ ਰਹਿਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ