ਦਿੱਲੀ : ਭਾਜਪਾ ਉਮੀਦਵਾਰ ਹਰਸ਼ ਮਲਹੋਤਰਾ ਦੇ ਸਮਰਥਨ ਚ ਵਰਿੰਦਰਾ ਸਚਦੇਵਾ ਵਲੋਂ ਘਰ-ਘਰ ਪ੍ਰਚਾਰ
ਨਵੀਂ ਦਿੱਲੀ, 12 ਮਈ - ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰਾ ਸਚਦੇਵਾ ਨੇ ਪਾਰਟੀ ਉਮੀਦਵਾਰ ਹਰਸ਼ ਮਲਹੋਤਰਾ ਦੇ ਸਮਰਥਨ ਵਿਚ ਪੂਰਬੀ ਦਿੱਲੀ ਵਿਚ ਘਰ-ਘਰ ਪ੍ਰਚਾਰ ਕੀਤਾ।