13ਪੀਐਮ ਦੇ ਦੌਰੇ ਤੋਂ ਪਹਿਲਾਂ ਆਦਮਪੁਰ ਫਲਾਈਓਵਰ ਨੂੰ ਲੈ ਕੇ ਕੇਂਦਰ ਤੇ ਚੰਨੀ 'ਤੇ ਵਰ੍ਹੇ ਪਵਨ ਕੁਮਾਰ ਟੀਨੂੰ
ਜਲੰਧਰ, 31 ਜਨਵਰੀ-ਪੰਜਾਬ ਦੇ ਜਲੰਧਰ ਦੇ ਆਦਮਪੁਰ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ, 'ਆਪ' ਨੇਤਾ ਪਵਨ ਟੀਨੂੰ ਨੇ ਮੁੱਖ ਮੁੱਦਿਆਂ 'ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ...
... 3 hours 16 minutes ago