ਅਨੁਸੂਚਿਤ ਜਾਤੀਆਂ ਲਈ ਹਰਿਆਣਾ ਸਰਕਾਰ ਨੇ ਬਣਾਇਆ ਹੈ ਇਕ ਕਮਿਸ਼ਨ - ਨਾਇਬ ਸਿੰਘ ਸੈਣੀ
ਕੁਰੂਕਸ਼ੇਤਰ (ਹਰਿਆਣਾ), 31 ਜਨਵਰੀ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਵਿਦਾਸ ਜਯੰਤੀ ਸਮਾਰੋਹ ਵਿਚ ਸ਼ਿਰਕਤ ਕੀਤੀ, ਕਿਹਾ, "... ਅਨੁਸੂਚਿਤ ਜਾਤੀਆਂ ਦੇ ਉਥਾਨ ਲਈ, ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਸਮਰਪਿਤ ਇਕ ਕਮਿਸ਼ਨ ਬਣਾਇਆ ਹੈ। ਹਰਿਆਣਾ ਸਰਕਾਰ ਨੇ ਪਹਿਲੇ ਅਤੇ ਦੂਜੇ ਦਰਜੇ ਦੀਆਂ ਨੌਕਰੀਆਂ ਵਿਚ ਅਨੁਸੂਚਿਤ ਜਾਤੀਆਂ ਲਈ 20 ਫ਼ੀਸਦੀ ਰਾਖਵਾਂਕਰਨ ਵੀ ਪ੍ਰਦਾਨ ਕੀਤਾ ਹੈ। ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 1,56,000 ਪਰਿਵਾਰਾਂ ਨੂੰ ਘਰ ਪ੍ਰਦਾਨ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਹਰ ਪਰਿਵਾਰ ਦੇ ਸਿਰ 'ਤੇ ਛੱਤ ਦੇ ਸੁਪਨੇ ਨੂੰ ਪੂਰਾ ਕੀਤਾ ਹੈ..."।
;
;
;
;
;
;
;