JALANDHAR WEATHER

ਦੁਪਹਿਰ 3 ਵਜੇ ਤੱਕ ਦੀ ਕੁੱਲ ਮਤਦਾਨ- ਚੋਣ ਕਮਿਸ਼ਨ

ਨਵੀਂ ਦਿੱਲੀ, 25 ਮਈ- ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਵੋਟਿੰਗ ਦਾ ਸਿਲਸਿਲਾ ਜਾਰੀ ਹੈ। ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੁਪਹਿਰ 3 ਵਜੇ ਤੱਕ ਦਖਨੀ ਦਿੱਲੀ ਵਿਚ 42.96 ਫ਼ੀਸਦੀ, ਸਿਰਸਾ ਵਿਚ 49.44 ਫ਼ੀਸਦੀ, ਸੋਨੀਪਤ ਵਿਚ 46.14 ਫ਼ੀਸਦੀ, ਅੰਬਾਲਾ ਵਿਚ 48.31 ਅੰਬਾਲਾ ਵਿਚ ਸਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ