JALANDHAR WEATHER

ਪੱਛਮੀ ਬੰਗਾਲ : ਭਾਜਪਾ ਉਮੀਦਵਾਰ ਪ੍ਰਣਤ ਟੁੱਡੂ 'ਤੇ ਬਦਮਾਸ਼ਾਂ ਵਲੋਂ ਹਮਲਾ

 ਝਾਰਗ੍ਰਾਮਨ (ਪੱਛਮੀ ਬੰਗਾਲ), 25 ਮਈ - ਪੱਛਮੀ ਬੰਗਾਲ ਦੇ ਝਾਰਗ੍ਰਾਮ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਣਤ ਟੁੱਡੂ 'ਤੇ ਅੱਜ ਉਸ ਸਮੇਂ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਸੰਸਦੀ ਖੇਤਰ ਦੇ ਮੰਗਲਾਪੋਟਾ 'ਚ ਬੂਥ ਨੰਬਰ 200 'ਤੇ ਜਾ ਰਹੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ