10ਸਰਹੱਦ 'ਤੇ ਫ਼ੌਜਾਂ ਦੀ ਵਾਪਸੀ ਤੋਂ ਬਾਅਦ, ਭਾਰਤ ਅਤੇ ਚੀਨ ਵਿਚਕਾਰ ਸ਼ਾਂਤੀ ਅਤੇ ਸਥਿਰਤਾ ਦਾ ਮਾਹੌਲ ਬਣਿਆ ਹੈ - ਪ੍ਰਧਾਨ ਮੰਤਰੀ ਮੋਦੀ
ਤਿਆਨਜਿਨ (ਚੀਨ), 31 ਅਗਸਤ - ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਪਣੀ ਦੁਵੱਲੀ ਮੁਲਾਕਾਤ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਪਿਛਲੇ ਸਾਲ ਕਜ਼ਾਨ ਵਿਚ, ਸਾਡੀ ਬਹੁਤ ਫਲਦਾਇਕ ਚਰਚਾ ਹੋਈ ਸੀ ਜਿਸ ਨੇ ਸਾਡੇ ਸੰਬੰਧਾਂ...
... 1 hours 17 minutes ago