ਆਂਧਰਾ ਪ੍ਰਦੇਸ਼ : ਕਾਰ ਦੀ ਭਿਆਨਕ ਟੱਕਰ ਵਿਚ 2 ਦੀ ਮੌਤ
ਆਂਧਰਾ ਪ੍ਰਦੇਸ਼, 21 ਜੁਲਾਈ-ਕੱਲ੍ਹ ਦੇਰ ਰਾਤ ਕਾਕੀਨਾਡਾ ਦੇ ਕਲਪਨਾ ਸੈਂਟਰ ਵਿਚ ਇਕ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਕਾਕੀਨਾਡਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ।