JALANDHAR WEATHER

ਸ਼ੇਅਰ ਬਾਜ਼ਾ ’ਚ ਗਿਰਾਵਟ, 600 ਅੰਕ ਫ਼ਿਸਲਿਆ ਸੈਂਸੈਕਸ

ਮੁੰਬਈ, 25 ਜੁਲਾਈ- ਸ਼ੇਅਰ ਬਾਜ਼ਾਰ ਵਿਚ ਇਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਸੈਕਸ 600 ਅੰਕ ਫਿਸਲ ਗਿਆ ਹੈ। ਨਿਫਟੀ ਪਿਛਲੇ ਹਫਤੇ ਦੇ ਰਿਕਾਰਡ ਉੱਚ ਪੱਧਰ ਤੋਂ ਹੁਣ ਤੱਕ 2.3% ਤੱਕ ਡਿੱਗ ਗਿਆ ਹੈ। ਨਿਫਟੀ ਨੇ ਪਿਛਲੇ ਪੰਜ ਕਾਰੋਬਾਰੀ ਸੈਸ਼ਨਾਂ ਦੌਰਾਨ ਗਿਰਾਵਟ ਦਿਖਾਈ ਹੈ। ਉਥੇ ਹੀ ਬਜਟ ਪੇਸ਼ ਹੋਣ ਤੋਂ ਬਾਅਦ ਵੀ ਨਿਫ਼ਟੀ ਲਗਾਤਾਰ ਤਿੰਨ ਸੈਸ਼ਨਾਂ ’ਚ ਲਾਲ ਨਿਸ਼ਾਨ ’ਤੇ ਕਾਰੋਬਾਰ ਕਰਦਾ ਦੇਖਿਆ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਬਜਟ ’ਚ ਲੰਬੇ ਸਮੇਂ ਦੇ ਪੂੰਜੀ ਲਾਭ ਟੈਕਸ ਅਤੇ ਸ਼ਾਰਟ ਟਰਮ ਕੈਪੀਟਲ ਗੇਨ ਟੈਕਸ ਦੀਆਂ ਦਰਾਂ ’ਚ ਬਦਲਾਅ ਦਾ ਐਲਾਨ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ