JALANDHAR WEATHER

ਭਾਰੀ ਮੀਂਹ ਨੂੰ ਕਾਰਨ ਉਡਾਣਾਂ ਹੋ ਸਕਦੀਆਂ ਹਨ ਪ੍ਰਭਾਵਿਤ- ਏਅਰ ਇੰਡੀਆ

ਨਵੀਂ ਦਿੱਲੀ, 25 ਜੁਲਾਈ- ਏਅਰ ਇੰਡੀਆ ਨੇ ਮੁੰਬਈ ਦੀ ਬਾਰਿਸ਼ ਨੂੰ ਦੇਖਦੇ ਹੋਏ ਅਪਡੇਟ ਜਾਰੀ ਕੀਤਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਭਾਰੀ ਬਾਰਿਸ਼ ਕਾਰਨ ਮੁੰਬਈ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਉਨ੍ਹਾਂ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਏਅਰਪੋਰਟ ਲਈ ਜਲਦੀ ਨਿਕਲਣ ਕਿਉਂਕਿ ਆਵਾਜਾਈ ਹੌਲੀ ਹੋਣ ਕਾਰਨ ਅਤੇ ਪਾਣੀ ਭਰਨ ਕਾਰਨ ਉਡਾਨਾਂ ਵਿਚ ਦੇਰੀ ਹੋ ਸਕਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ