JALANDHAR WEATHER

ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕਾਂ ਦੀਆਂ ਆਮ ਬਦਲੀਆਂ ਸੰਬੰਧੀ ਪੋਰਟਲ ਖੋਲ੍ਹਿਆ

ਐਸ. ਏ. ਐਸ. ਨਗਰ, 25 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)- ਸਿੱਖਿਆ ਵਿਭਾਗ ਪੰਜਾਬ ਵਲੋਂ ਬਦਲੀਆਂ ਕਰਾਉਣ ਦੇ ਚਾਹਵਾਨ ਯੋਗ ਅਧਿਆਪਕਾਂ ਨੂੰ ਆਮ ਬਦਲੀਆਂ ਸੰਬੰਧੀ ਆਨਲਾਈਨ ਅਪਲਾਈ ਕਰਨ ਲਈ ਪੋਰਟਲ ਅੱਜ ਤੋਂ ਪੰਜ ਅਗਸਤ ਤੱਕ ਖੋਲ ਦਿੱਤਾ ਗਿਆ ਹੈ। ਯੋਗ ਅਧਿਆਪਕ ਇਸ ਪੋਰਟਲ ’ਤੇ ਪੰਜ ਅਗਸਤ ਤੱਕ ਆਪਣੀਆਂ ਬਦਲੀਆਂ ਸੰਬੰਧੀ ਦਸਤਾਵੇਜ ਅਪਲਾਈ ਕਰ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ