ਰਾਜ ਸਭਾ ਚੇਅਰਮੈਨ ਧਨਖੜ ਨੇ ਸਦਨ ਦੇ ਆਗੂਆਂ ਦੀ ਸੱਦੀ ਮੀਟਿੰਗ
ਨਵੀਂ ਦਿੱਲੀ, 8 ਅਗਸਤ- ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੇ ਆਗੂਆਂ ਦੀ ਮੀਟਿੰਗ ਬੁਲਾਈ ਹੈ। ਉਨ੍ਹਾਂ ਕਿਹਾ ਕਿ ਸਦਨ ਵਿਚ ਜੋ ਦ੍ਰਿਸ਼ ਬਣਾਇਆ ਗਿਆ ਹੈ, ਉਹ ਬਰਦਾਸ਼ਤਯੋਗ ਨਹੀਂ ਹੈ ਅਤੇ ਸਖ਼ਤ ਫ਼ੈਸਲੇ ਲੈਣਾ ਸਾਡਾ ਫਰਜ਼ ਹੈ।
;
;
;
;
;
;
;
;